Skip to content
Independent perspectives. Global stories.
BREAKING

ਨਿਤਿਸ਼ 20 ਨੂੰ ਮੁ¤ਖ ਮੰਤਰੀ ਅਹੁਦੇ ਦਾ ਲੈਣਗੇ ਹਲਫ਼

Share this story

article-2309025-194B117A000005DC-941_306x423 ਪਟਨਾ, 10 ਨਵੰਬਰ (ਪੀ. ਟੀ.)- ਬਿਹਾਰ ਵਿਧਾਨ ਸਭਾ ਚੋਣਾਂ ’ਚ ਭਾਜਪਾ ਅਗਵਾਈ ਵਾਲੇ ਗਠਜੋੜ ਨੂੰ ਕਰਾਰੀ ਮਾਤ ਦੇਣ ਤੋਂ ਬਾਅਦ ਮਹਾਂਗਠਜੋੜ ਦਾ ਚਿਹਰਾ ਰਹੇ ਨਿਤਿਸ਼ ਕੁਮਾਰ 20 ਨਵੰਬਰ ਨੂੰ ਮੁ¤ਖ ਮੰਤਰੀ ਅਹੁਦੇ ਦਾ ਹਲਫ਼ ਲੈਣਗੇ। ਸੂਤਰਾਂ ਮੁਤਾਬਿਕ ਸਹੁੰ ਚੁ¤ਕ ਸਮਾਰੋਹ ਪਟਨਾ ਦੇ ਗਾਂਧੀ ਮੈਦਾਨ ‘ਚ ਆਯੋਜਿਤ ਹੋਵੇਗਾ, ਜਿਸ ‘ਚ ਕਈ ਨੇਤਾਵਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸਹੁੰ ਚੁ¤ਕ ਸਮਾਗਮ ‘ਚ ਦਿ¤ਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪ¤ਛਮੀ ਬੰਗਾਲ ਦੀ ਮੁ¤ਖ ਮੰਤਰੀ ਮਮਤਾ ਬੈਨਰਜੀ ਦੇ ਵੀ ਸ਼ਾਮਲ ਹੋਣ ਦੀ ਗ¤ਲ ਕਹੀ ਜਾ ਰਹੀ ਹੈ।

WRITTEN BY