Skip to content
Independent perspectives. Global stories.
BREAKING

ਵਨ ਰੈਂਕ ਵਨ ਪੈਨਸ਼ਨ- ਪੰਜਾਬ ਤੇ ਹਰਿਆਣਾ ’ਚ ਸਾਬਕਾ ਫ਼ੌਜੀਆਂ ਨੇ ਵਾਪਿਸ ਕੀਤੇ ਮੈਡਲ

Share this story

ਚੰਡੀਗੜ੍ਹ, 10 ਨਵੰਬਰ (ਪੀ. ਟੀ.)- ਕੇਂਦਰ ਸਰਕਾਰ ਵਲੋਂ ਜਾਰੀ ਵਨ ਰੈਂਕ ਵਨ ਪੈਨਸ਼ਨ ਯੋਜਨਾ ਦੇ ਨੋਟੀਫਿਕੇਸ਼ਨ ਦੇ ਵਿਰੋਧ ’ਚ ਸਾਬਕਾ ਫ਼ੌਜੀਆਂ ਨੇ ਅ¤ਜ ਪੰਜਾਬ ਤੇ ਹਰਿਆਣਾ ‘ਚ ਵ¤ਖ ਵ¤ਖ ਸਥਾਨਾਂ ’ਤੇ ਆਪਣੇ ਯੁ¤ਧ ਤੇ ਹੋਰ ਵੀਰਤਾ ਮੈਡਲ ਵਾਪਸ ਕਰ ਦਿ¤ਤੇ।ਪੰਜਾਬ ’ਚ ਜਲੰਧਰ, ਅੰਮ੍ਰਿਤਸਰ ਪਟਿਆਲਾ ਤੇ ਹਰਿਆਣਾ ‘ਚ ਰੋਹਤਕ, ਹਿਸਾਰ ਤੇ ਅੰਬਾਲਾ ‘ਚ ਸਾਬਕਾ ਫ਼ੌਜੀਆਂ ਵਲੋਂ ਮੈਡਲ ਵਾਪਸ ਕੀਤੇ ਜਾਣ ਦੀ ਖ਼ਬਰ ਹੈ।ਸਾਬਕਾ ਫ਼ੌਜੀਆਂ ਦਾ ਕਹਿਣਾ ਹੈ ਕਿ ਉਹ ਮੋਦੀ ਸਰਕਾਰ ਦੇ ਭਰੋਸੇ ਤੋਂ ਪਿ¤ਛੇ ਹਟਣ ਦੇ ਵਿਰੋਧ ‘ਚ ਇਸ ਸਾਲ ਕਾਲੀ ਦੀਵਾਲੀ ਮਨਾਉਣਗੇ।

WRITTEN BY