ਅੰਮ੍ਰਿਤਸਰ, 4 ਨਵੰਬਰ (ਸੁਨੀਲ ਗੁਪਤਾ)- ਅੰਮ੍ਰਿਤਸਰ ਦੇ ਡੀ.ਸੀ. ਦਫ਼ਤਰ ’ਚ ਅ¤ਜ ਸਵੇਰੇ ਅ¤ਗ ਲ¤ਗ ਗਈ।ਕੁ¤ਝ ਹੀ ਦੇਰ ’ਚ ਅ¤ਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕਿਹਾ ਜਾ ਰਿਹਾ ਹੈ ਕਿ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ 12 ਟੀਮਾਂ ਪਹੁੰਚ ਗਈਆਂ ਹਨ ਤੇ ਅ¤ਗ ‘ਤੇ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਅ¤ਗ ਲ¤ਗਣ ਕਾਰਨ 100 ਸਾਲ ਪੁਰਾਣਾ ਸਰਕਾਰੀ ਰਿਕਾਰਡ ਸੜਨ ਦੀ ਵੀ ਸੂਚਨਾ ਹੈ। ਅ¤ਗ ਲ¤ਗਣ ਤੋਂ ਬਾਅਦ ਉਥੇ ਅਫਰਾ-ਤਫਰਾ ਮ¤ਚ ਗਈ ਹੈ।



