Skip to content
Independent perspectives. Global stories.
BREAKING

ਦੇਸ਼ ’ਚ ਆਪਸੀ ਸਨਮਾਨ ਤੇ ਸਹਿਣਸ਼ੀਲਤਾ ਵਧਾਉਣ ਦੀ ਲੋੜ : ਆਰ.ਬੀ.ਆਈ. ਮੁਖੀ

Share this story

ਨਵੀਂ ਦਿ¤ਲੀ, 31 ਅਕਤੂਬਰ (ਪੀ. ਟੀ.)- ਦੇਸ਼ ’ਚ ਅਸਹਿਣਸ਼ੀਲਤਾ ਨੂੰ ਲੈ ਕੇ ਤੇਜ਼ ਹੁੰਦੀ ਚਰਚਾ ਵਿਚਕਾਰ ਰਿਜ਼ਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਨੇ ਆਪਸੀ ਸਨਮਾਨ ਤੇ ਸਹਿਣਸ਼ੀਲਤਾ ਦੇ ਸਬੰਧ ‘ਚ ਸੁਧਾਰ ਲਿਆਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਰਾਜਨੀਤੀ ਪ¤ਧਰ ਤੋਂ ਚੀਜਾਂ ਨੂੰ ਠੀਕ ਕਰਨ ਲਈ ਗੈਰ ਜਰੂਰੀ ਵ¤ਧ ਸਰਗਰਮੀਆਂ ਦਿਖਾਉਣ ਨਾਲ ਤਰ¤ਕੀ ‘ਚ ਰੁਕਾਵਟ ਆਉਂਦੀ ਹੈ। ਰਾਜਨ ਨੇ ਕਿਹਾ ਕਿ ਭਾਰਤ ਦੀ ਤਰ¤ਕੀ ਲਈ ਸਵਾਲ ਚੁ¤ਕਣ ਤੇ ਚੁਣੌਤੀ ਦੇਣ ਦੇ ਹ¤ਕ ਨੂੰ ਸੰਭਾਲਨ ਦੀ ਲੋੜ ਹੈ। ਆਈ.ਆਈ.ਟੀ. ਦਿ¤ਲੀ ‘ਚ ਇਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਰਾਜਨ ਨੇ ਕਿਹਾ ਕਿ ਕਿਸੇ ਸਮੂਹ ਦੀ ਹਿ¤ਸੇਦਾਰੀ ਨੂੰ ਨੁਕਸਾਨ ਪਹੁੰਚਾਉਣ ਲਈ ਕਿਸੇ ਨੂੰ ਸਰੀਰਕ ਤੌਰ ‘ਤੇ ਸ¤ਟ ਪਹੁੰਚਾਉਣਾ ਜਾਂ ਕਿਸੇ ਖਾਸ ਸਮੂਹ ਦਾ ਅਪਮਾਨ ਕਰਨ ਦੀ ਕਾਰਵਾਈ ਦੀ ਇਜਾਜ਼ਤ ਨਹੀਂ ਦਿ¤ਤੀ ਜਾਣੀ ਚਾਹੀਦੀ ਹੈ।

WRITTEN BY