ਨਵੀਂ ਦਿ¤ਲੀ, 28 ਅਕਤੂਬਰ (ਪੀ. ਟੀ.)- ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁ¤ਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਅ¤ਜ ਆਈ.ਆਈ.ਟੀ. ਦਿ¤ਲੀ ’ਚ ਟਾਊਨਹਾਲ ਵਿਖੇ ਸਵਾਲ ਜਵਾਬ ਇਜਲਾਸ ਦੌਰਾਨ ਵਿਦਿਆਰਥੀਆਂ ਦੇ ਕਈ ਸਵਾਲਾਂ ਦੇ ਬੇਬਾਕੀ ਨਾਲ ਜਵਾਬ ਦਿ¤ਤੇ। ਜੁਕਰਬਰਗ ਨੇ ਕਿਹਾ ਕਿ ਉਹ ਭਾਰਤ ਆ ਕੇ ਬੇਹ¤ਦ ਉਤਸ਼ਾਹਿਤ ਹਨ। ਅਫ਼ਗਾਨਿਸਤਾਨ, ਪਾਕਿਸਤਾਨ ਤੇ ਭਾਰਤ ’ਚ ਆਏ ਭੁਚਾਲ ’ਤੇ ਉਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਅਜਿਹੇ ਮੌਕੇ ‘ਤੇ ਸਾਰਿਆਂ ਨੂੰ ਮਿਲ ਕੇ ਅ¤ਗੇ ਆਉਣਾ ਚਾਹੀਦਾ ਹੈ।ਭਾਰਤ ’ਚ ਉਨ੍ਹਾਂ ਦੀ ਏਨੀ ਦਿਲਚਸਪੀ ਕਿਉਂ ਹੈ। ਇਸ ਸਵਾਲ ਦੇ ਜਵਾਬ ’ਚ ਜੁਕਰਬਰਗ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਫੇਸਬੁ¤ਕ ਨੂੰ ਦੁਨੀਆ ਨਾਲ ਜੋੜਨ ਦਾ ਹੈ।””



