Skip to content
Independent perspectives. Global stories.
BREAKING

ਚਾਰ ਹੋਰ ਪੰਜਾਬੀ ਲੇਖਕਾਂ ਵੱਲੋਂ ਸਾਹਿਤ ਅਕਾਦਮੀ ਅਵਾਰਡ ਵਾਪਿਸ

Share this story

ਚੰਡੀਗੜ੍ਹ, 12 ਅਕਤੂਬਰ (ਪੀ. ਟੀ.)- ਚਾਰ ਹੋਰ ਲੇਖਕਾਂ ਤੇ ਕਵੀਆਂ ਨੇ ਸੰਪਰਦਾਇਕ ਹਿੰਸਾ ਦੇ ਖਿਲਾਫ ਆਪਣੇ ਸਾਹਿਤ ਅਕਾਦਮੀ ਐਵਾਰਡ ਵਾਪਸ ਕਰ ਦਿੱਤੇ। ਇਨ੍ਹਾਂ ’ਚ ਸੁਰਜੀਤ ਪਾਤਰ, ਬਲਦੇਵ ਸਿੰਘ ਸੜਕਨਾਮਾ, ਜਸਵਿੰਦਰ ਤੇ ਦਰਸ਼ਨ ਬੁੱਟਰ ਨੇ ਆਪਣੇ ਸਾਹਿਤ ਅਕਾਦਮੀ ਵਾਪਸ ਕਰਨ ਦਾ ਐਲਾਨ ਕੀਤਾ ਹੈ।ਇਸ ਤੋਂ ਪਹਿਲਾਂ ਸ. ਅਜਮੇਰ ਸਿੰਘ ਔਲਖ, ਸ. ਵਰਿਆਮ ਸਿੰਘ ਸੰਧੂ ਅਤੇ ਆਤਮਜੀਤ ਸਿੰਘ ਵੀ ਪੁਰਸਕਾਰ ਵਾਪਿਸ ਕਰ ਚੁੱਕੇ ਹਨ।

WRITTEN BY