Skip to content
Independent perspectives. Global stories.
BREAKING

ਬਠਿੰਡਾ-ਬਨਾਰਸ ਸਪੈਸ਼ਲ ਰੇਲ ਗ¤ਡੀ 20 ਸਤੰਬਰ ਤੋਂ ਸ਼ੁਰੂ

Share this story

ਬਰਨਾਲਾ, 13 ਸਤੰਬਰ (ਅਖਿਲੇਸ਼ ਬਾਂਸਲ)– ਯਾਤਰੀਆਂ ਦੀ ਲੰਬਤ ਮੰਗ ਨੂੰ ਮ¤ਦੇਨਜ਼ਰ ਕਰਦਿਆਂ ਰੇਲਵੇ ਵਿਭਾਗ ਵ¤ਲੋਂ ਬਠਿੰਡਾ-ਬਨਾਰਸ ਲਈ ਸਪੈਸ਼ਲ ਰੇਲ ਗ¤ਡੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਰੇਲ ਗ¤ਡੀ 20 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਜਿਸਦਾ ਚ¤ਲਣ ਤੋਂ ਲੈਕੇ ਪਹੁੰਚਣ ਵਿਚਕਾਰ 13 ਸਟੇਸ਼ਨਾਂ ’ਤੇ ਠਹਿਰਾਓ ਹੋਵੇਗਾ। ਇਹ ਜਾਣਕਾਰੀ ਰੇਲਵੇ ਨਾਲ ਸੰਬੰਧਤ ਸਾਬਕਾ ਡੀ.ਆਰ.ਯੂ.ਸੀ.ਸੀ. ਮੈਂਬਰ ਜਸਵੀਰ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗ¤ਲਬਾਤ ਕਰਦਿਆਂ ਦਿ¤ਤੀ। ਰੇਲ ਗ¤ਡੀ ਦੇ ਚ¤ਲਣ ’ਤੇ ਇਲਾਕੇ ਵਿ¤ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਸਵੀਰ ਸਿੰਘ ਨੇ ਦ¤ਸਿਆ ਕਿ ਬਠਿੰਡਾ ਜੰਕਸ਼ਨ ਤੋਂ ਬਨਾਰਸ ਰਵਾਨਾ ਹੋਣ ਵਾਲੀ ਸਪਤਾਹਕ ਰੇਲਗ¤ਡੀ ਸੰਖਿਆ ਨੰਬਰ 04998 ਐਤਵਾਰ ਰਾਤੀਂ 21-05 ਵਜੇ ਚ¤ਲੇਗੀ, ਜੋ ਅਗਲੀ ਸ਼ਾਮੀਂ 19-20 ਵਜੇ ਬਨਾਰਸ ਪੁ¤ਜੇਗੀ। ਜਦੋਂਕਿ ਵਾਪਸੀ ਰੇਲਗ¤ਡੀ ਸੰਖਿਆ ਨੰਬਰ 04997 ਸੋਮਵਾਰ ਰਾਤੀਂ 21-20 ਵਜੇ ਬਨਾਰਸ ਤੋਂ ਚ¤ਲੇਗੀ, ਜੋ ਅਗਲੀ ਸ਼ਾਮੀਂ 18-30 ਵਜੇ ਬਠਿੰਡਾ ਜੰਕਸ਼ਨ ਪੁ¤ਜੇਗੀ। ਉਂਨਾਂ ਦ¤ਸਿਆ ਕਿ ਫਿਲਹਾਲ ਇਹ ਰੇਲ ਗ¤ਡੀ 13 ਸਟੇਸ਼ਨਾਂ ’ਤੇ ਠਹਿਰਾਓ ਕਰੇਗੀ। ਜਿੰਨਾਂ ’ਚ ਰਾਮਪੁਰਾ, ਬਰਨਾਲਾ, ਧੂਰੀ, ਪਟਿਆਲਾ, ਅੰਬਾਲਾ, ਸਹਾਰਨਪੁਰ, ਰੁੜਕੀ, ਲਸਕਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ ਅਤੇ ਸਹਾਰਨਪੁਰ ਸ਼ਾਮਲ ਕੀਤੇ ਗਏ ਹਨ।

WRITTEN BY