Skip to content
Independent perspectives. Global stories.
BREAKING

ਭਾਰਤੀ ਬਲ ਸਰਹੱਦ ’ਤੇ ਪਹਿਲਾਂ ਗੋਲੀ ਨਹੀਂ ਚਲਾਉਣਗੇ : ਰਾਜਨਾਥ ਸਿੰਘ

Share this story

ਨਵੀਂ ਦਿ¤ਲੀ, 11 ਸਤੰਬਰ (ਪੀ. ਟੀ.)- ਡੀ.ਜੀ. ਪ¤ਧਰ ਦੀ ਗ¤ਲਬਾਤ ਲਈ ਭਾਰਤ ਦੇ ਦੌਰੇ ’ਤੇ ਆਏ ਪਾਕਿਸਤਾਨ ਰੇਂਜਰਜ਼ ਦੇ ਇਕ ਵਫਦ ਨੇ ਅ¤ਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ।ਸੂਤਰਾਂ ਅਨੁਸਾਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿ ਰੇਂਜਰਜ਼ ਨੂੰ ਕਿਹਾ ਕਿ ਭਾਰਤੀ ਬਲ ਸਰਹ¤ਦ ’ਤੇ ਪਹਿਲਾਂ ਗੋਲੀ ਨਹੀਂ ਚਲਾਉਣਗੇ।ਰਾਜਨਾਥ ਨੇ ਕਿਹਾ ਕਿ ਪਾਕਿਸਤਾਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅ¤ਤਵਾਦੀ ਉਸ ਦੀ ਜ਼ਮੀਨ ਤੋਂ ਭਾਰਤ ’ਚ ਘੁਸਪੈਠ ਨਾ ਕਰਨ।ਅ¤ਤਵਾਦ ਨੂੰ ਕਾਬੂ ਕਰਨ ਲਈ ਇਕਜੁ¤ਟ ਹੋਣਾ ਪਏਗਾ।ਉਥੇ, ਪਾਕਿ ਰੇਂਜਰਜ਼ ਦੇ ਡੀ.ਜੀ. ਨੇ ਕਿਹਾ ਕਿ ਉਹ ਪਾਕਿਸਤਾਨ ਸਰਕਾਰ ਦਾ ਹਿ¤ਸਾ ਨਹੀਂ ਹੈ ਇਸ ਲਈ ਸਰਹ¤ਦ ’ਤੇ ਗੋਲੀਬਾਰੀ ਦੇ ਮਸਲੇ ’ਤੇ ਕੋਈ ਭਰੋਸਾ ਨਹੀਂ ਦੇ ਸਕਦੇ।ਇਸ ਤੋਂ ਇਲਾਵਾ ਮੁਲਾਕਾਤ ਦੌਰਾਨ ਇਹ ਫ਼ੈਸਲਾ ਲਿਆ ਗਿਆ ਹੈ ਕਿ ਫ਼ੋਨ ਤੇ ਈ-ਮੇਲ ਦੇ ਰਾਹੀਂ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਬਰਕਰਾਰ ਰ¤ਖਿਆ ਜਾਏਗਾ।

WRITTEN BY