Skip to content
Independent perspectives. Global stories.
BREAKING

ਭਾਰਤ ਤੇ ਕਜ਼ਾਖ਼ਸਤਾਨ ਵੱਲੋਂ ਪੰਜ ਸਮਝੌਤਿਆਂ ’ਤੇ ਦਸਤਖਤ

Share this story

ਅਸਤਾਨਾ, 8 ਜੁਲਾਈ (ਪੀ. ਟੀ.)- ਭਾਰਤ ਤੇ ਕਜ਼ਾਖਸਤਾਨ ਨੇ ਅ¤ਜ ਪੰਜ ਮਹ¤ਤਵਪੂਰਨ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਜਿਨ੍ਹਾਂ ’ਚ ਸੈਨਿਕ ਸਹਿਯੋਗ ਵਧਾਉਣ ਲਈ ਰ¤ਖਿਆ ਸਮਝੌਤਾ ਤੇ ਯੁਰੇਨੀਅਮ ਦੀ ਸਪਲਾਈ ਦਾ ਕਰਾਰ ਸ਼ਾਮਲ ਹੈ।ਦੋਵਾਂ ਦੇਸ਼ਾਂ ਵਿਚਕਾਰ ਇਹ ਕਰਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕਜ਼ਾਖ ਰਾਸ਼ਟਰਪਤੀ ਨੂਰਸੁਲਤਾਨ ਨਜ਼ਰਬਾਏਵ ਵਿਚਕਾਰ ਗੱਲਬਾਤ ਤੋਂ ਬਾਅਦ ਹੋਏ ਜਿਸ ’ਚ ਉਨ੍ਹਾਂ ਨੇ ਅ¤ਤਵਾਦ ਤੇ ਕ¤ਟੜਵਾਦ ਖਿਲਾਫ ਲੜਾਈ ’ਚ ਸਰਗਰਮੀ ਨਾਲ ਸਹਿਯੋਗ ਕਰਨ ਦਾ ਫੈਸਲਾ ਕੀਤਾ ਹੈ। ਨਜਰਬਾਏਵ ਨਾਲ ਸਾਂਝੇ ਪ¤ਤਰਕਾਰ ਸੰਮੇਲਨ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਕਈ ਅੰਤਰਰਾਸ਼ਟਰੀ ਮੁ¤ਦਿਆਂ ’ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਜਿਸ ’ਚ ਖੇਤਰੀ ਸ਼ਾਂਤੀ, ਸੰਪਰਕ, ਤਾਲਮੇਲ ਤੇ ਸੰਯੁਕਤ ਰਾਸ਼ਟਰ ਪ੍ਰੀਸ਼ਦ ’ਚ ਸੁਧਾਰ ਤੇ ਅ¤ਤਵਾਦ ਖਿਲਾਫ ਲੜਾਈ ਸ਼ਾਮਿਲ ਹੈ।

WRITTEN BY