Skip to content
Independent perspectives. Global stories.
BREAKING

ਭਾਰੀ ਮੀਂਹ ਤੋਂ ਬਾਅਦ ਦਾਰਜੀਲਿੰਗ ’ਚ ਜ਼ਮੀਨ ਖਿਸਕਣ ਕਾਰਨ 30 ਮੌਤਾਂ

Share this story

ਦਾਰਜੀਲਿੰਗ, 1 ਜੁਲਾਈ (ਪੀ. ਟੀ.)- ਪ¤ਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ’ਚ ਮੀਂਹ ਕਹਿਰ ਬਣ ਆਇਆ ਹੈ।ਇਥੇ ਜ਼ਮੀਨ ਖਿਸਕਣ ਕਾਰਨ 30 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦ¤ਸਿਆ ਜਾ ਰਿਹਾ ਹੈ ਕਿ ਦਾਰਜੀਲਿੰਗ-ਸਿ¤ਕਮ ਨੂੰ ਦੇਸ਼ ਨਾਲ ਜੋੜਨ ਵਾਲੇ ਐਨ.ਐਚ-55 ‘ਤੇ ਜ਼ਮੀਨ ਖਿਸਕਣ ਤੋਂ ਬਾਅਦ ਭਾਰੀ ਮਲਬਾ ਜਮਾ ਹੋ ਗਿਆ ਹੈ। ਜਿਸ ਨਾਲ ਲੰਬਾ ਟਰੈਫ਼ਿਕ ਜਾਮ ਲ¤ਗ ਗਿਆ ਹੈ। ਨੈਸ਼ਨਲ ਹਾਈਵੇ ਤੇ ਰੇਲਵੇ ਦੇ ਅਧਿਕਾਰੀ ਮਲਬਾ ਹਟਾ ਕੇ ਰਸਤੇ ‘ਚ ਫਸੇ ਸੈਲਾਨੀਆਂ ਨੂੰ ਕ¤ਢ ਰਹੇ ਹਨ। ਅਧਿਕਾਰੀਆਂ ਨੇ ਦ¤ਸਿਆ ਕਿ ਖੇਤਰ ’ਚ ਮੰਗਲਵਾਰ ਦੇਰ ਰਾਤ ਤੋਂ ਹੋ ਰਹੀ ਲਗਾਤਾਰ ਬਾਰਸ਼ ਕਾਰਨ ਇਥੇ ਜ਼ਮੀਨ ਖਿਸਕਣ ਦੀਆਂ ਕਈ ਘਟਨਾਵਾਂ ਹੋਈਆਂ ਹਨ। ਦਾਰਜੀਲਿੰਗ ਜ਼ਿਲ੍ਹੇ ਦੇ ਮੈਜਿਸਟਰੇਟ ਨੇ ਦ¤ਸਿਆ ਕਿ ਮਿਰਿਕ ਖੇਤਰ ਤੋਂ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

WRITTEN BY