Skip to content
Independent perspectives. Global stories.
BREAKING

ਵਿਆਪਮ ਘੁਟਾਲਾ : 1 ਦੋਸ਼ੀ ਦੀ ਸ਼¤ਕੀ ਹਾਲਤ ’ਚ ਮੌਤ

Share this story

ਭੋਪਾਲ, 29 ਜੂਨ (ਪੀ.ਟੀ.)- ਮ¤ਧ ਪ੍ਰਦੇਸ਼ ਦੇ ਬਹੁਚਰਚਿਤ ਵਿਆਪਮ ਘੁਟਾਲੇ ਦੇ 25 ਦੋਸ਼ੀਆਂ ਤੇ ਗਵਾਹਾਂ ਦੀ ਕਥਿਤ ਤੌਰ ’ਤੇ ਹੋਈ ਗੈਰ ਕੁਦਰਤੀ ਮੌਤ ਤੋਂ ਬਾਅਦ ਇਸਦੀ ਜਾਂਚ ਕਰਾਉਣ ਦੀ ਤਾਜ਼ਾ ਮੰਗ ਨੂੰ ਖ਼ਾਰਜ ਕਰਦੇ ਹੋਏ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਇਸ ਮੌਤਾਂ ਨੂੰ ਸੁਭਾਵਕ ਦ¤ਸਦੇ ਹੋਏ ਇਸ ਘੁਟਾਲੇ ਦੀ ਸੀਬੀਆਈ ਜਾਂਚ ਤੋਂ ਮਨਾ ਕੀਤਾ ਹੈ। ਵਿਆਪਮ ਘੁਟਾਲੇ ਦੇ ਦੋਸ਼ੀਆਂ ਦੀ ਵ¤ਡੀ ਗਿਣਤੀ ’ਚ ਕਥਿਤ ਤੌਰ ’ਤੇ ਹੋਈਆਂ ਗ਼ੈਰਕੁਦਰਤੀ ਮੌਤਾਂ ਦੇ ਸਵਾਲ ‘ਤੇ ਗ਼ੌਰ ਨੇ ਅ¤ਜ ਕਿਹਾ ਕਿ ਦੋਸ਼ੀ ਬਿਮਾਰ ਹੋਏ ਤੇ ਉਨ੍ਹਾਂ ਦੀ ਮੌਤ ਹੋ ਗਈ।ਇਸ ਪ੍ਰਕਾਰ ਇਹ ਸਾਰੇ ਮੌਤਾਂ ਸੁਭਾਵਕ ਹਨ।

WRITTEN BY