Skip to content
Independent perspectives. Global stories.
BREAKING

ਬੰਗਲਾਦੇਸ਼ ਦੌਰੇ ਦੇ ਆਖ਼ਰੀ ਦਿਨ ਮੋਦੀ ਨੇ ਕੀਤੇ ਢਾਕੇਸ਼ਵਰੀ ਦੇਵੀ ਦੇ ਦਰਸ਼ਨ

Share this story

ਨਵੀਂ ਦਿੱਲੀ, 7 ਜੂਨ (ਪੀ. ਟੀ.)- ਆਪਣੇ ਬੰਗਲਾਦੇਸ਼ ਦੌਰੇ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਢਾਕੇਸ਼ਵਰੀ ਦੇਵੀ ਦੇ ਮੰਦਿਰ ਦੇ ਦਰਸ਼ਨ ਕੀਤੇ। ਮੋਦੀ ਨੇ ਮੰਦਿਰ ‘ਚ ਆਰਤੀ ਤੇ ਪੂਜਾ ਵੀ ਕੀਤੀ। ਮੰਦਿਰ ‘ਚ ਉਨ੍ਹਾਂ ਦੇ ਸਵਾਗਤ ਲਈ ਕਾਫ਼ੀ ਤਿਆਰੀਆਂ ਕੀਤੀਆਂ ਗਈਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਮ-ਕ੍ਰਿਸ਼ਨ ਮਿਸ਼ਨ ਮੱਠ ਵੀ ਪੁੱਜੇ ਤੇ ਪ੍ਰਧਾਨ ਮੰਤਰੀ ਨੇ ਉੱਥੇ ਪਹੁੰਚਕੇ ਬਹੁਤ ਸਾਰੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ।

WRITTEN BY