April 28, 2026 12:36 am

ਦਾਊਦ ਸਬੰਧੀ ਜਲਦ ਹੀ ਸੰਸਦ ’ਚ ਬਿਆਨ ਦੇਵਾਂਗਾ : ਰਾਜਨਾਥ

ਲਖਨਊ, 9 ਮਈ (ਪੀ. ਟੀ.)- ਮਾਫ਼ੀਆ ਡਾਨ ਦਾਊਦ ਇਬਰਾਹੀਮ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ‘ਤੇ ਲਗਾਤਾਰ ਹਮਲਿਆਂ ਵਿਚਕਾਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅ¤ਜ ਕਿਹਾ ਕਿ ਉਹ ਜਲਦ ਹੀ ਇਸ ਸਿਲਸਿਲੇ ’ਚ ਸੰਸਦ ਵਿੱਚ ਬਿਆਨ ਦੇਣਗੇ। ਆਪਣੇ ਸੰਸਦੀ ਖੇਤਰ ਲਖਨਊ ਦੇ ਦੌਰੇ ‘ਤੇ ਆਏ ਰਾਜਨਾਥ ਨੇ ਭਾਜਪਾ ਕਾਰਜਕਰਤਾਵਾਂ ਦੀ ਬੈਠਕ ਤੋਂ ਬਾਅਦ ਪ¤ਤਰਕਾਰਾਂ ਨਾਲ ਗ¤ਲਬਾਤ ‘ਚ ਦਾਊਦ ਨੂੰ ਲੈ ਕੇ ਉ¤ਠੇ ਵਿਵਾਦ ਦੇ ਬਾਰੇ ‘ਚ ਪੁ¤ਛੇ ਜਾਣ ‘ਤੇ ਕਿਹਾ ਕਿ ਸੰਸਦ ਦਾ ਇਜਲਾਸ ਜਾਰੀ ਹੈ ਲਿਹਾਜ਼ਾ ਇਸ ਬਾਰੇ ‘ਚ ਉਹ ਸੋਮਵਾਰ ਜਾਂ ਮੰਗਲਵਾਰ ਨੂੰ ਸਦਨ ‘ਚ ਬਿਆਨ ਦੇਣਗੇ।

Send this to a friend