ਨਵੀਂ ਦਿ¤ਲੀ, 29 ਅਪ੍ਰੈਲ (ਪੀ. ਟੀ.)- ਅ¤ਤਵਾਦ ਨੂੰ ਆਪਣੇ ਸਾਰੇ ਗੁਆਂਢੀਆਂ ਲਈ ਖ਼ਤਰਾ ਦ¤ਸਦੇ ਹੋਏ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਬੁ¤ਧਵਾਰ ਨੂੰ ਕਿਹਾ ਕਿ ਇਸ ਨਾਲ ਨਿ¤ਬੜਨ ਲਈ ਇ¤ਕ ਸਪਸ਼ਟ ਖੇਤਰੀ ਰਣਨੀਤੀ ਦੀ ਲੋੜ ਹੈ, ਲੇਕਿਨ ਸੰਕੇਤ ਦਿ¤ਤਾ ਕਿ ਉਨ੍ਹਾਂ ਦੀ ਸਰਕਾਰ ਸੰਵਿਧਾਨਕ ਢਾਂਚੇ ਦੇ ਦਾਇਰੇ ‘ਚ ਤਾਲਿਬਾਨ ਨਾਲ ਗ¤ਲ ਕਰ ਸਕਦੀ ਹੈ।ਭਾਰਤ ਯਾਤਰਾ ’ਤੇ ਆਏ ਅਫ਼ਗਾਨ ਨੇਤਾ ਨੇ ਆਪਣੇ ਦੇਸ਼ ‘ਚ ਪੁਨਰ ਨਿਰਮਾਣ ਕਾਰਜ ‘ਚ ਸਹਾਇਤਾ ਲਈ ਭਾਰਤ ਦਾ ਧੰਨਵਾਦ ਵੀ ਕੀਤਾ।