ਫਰੀਦਕੋਟ, 19 ਮਾਰਚ (ਗੁਰਜੀਤ ਰੋਮਾਣਾ)- ਹਾਂਗਕਾਂਗ ਵਿਚ ਆਪਣਾ ਘਰ ਬਾਰ ਤਿਆਗ ਕੇ ਰੋਟੀ ਰੋਜ਼ੀ ਖਾਤਰ ਦਿਨ-ਰਾਤ ਇਕ ਕਰਕੇ ਕਮਾਈ ਕਰ ਰਹੇ ਕੁਝ ਪੰਜਾਬੀ ਵੀਰ ਆਪਣੀ ਮਿਹਨਤ, ਦਸਾਂ ਨੌਹਾਂ ਨਾਲ ਕੀਤੀ ਕਮਾਈ ਵਿਚੋਂ ਇ¤ਕ ਗੁਰੂ ਨਾਨਕ ਜੀ ਭਲਾਈ ਟਰ¤ਸਟ ਨਾਲ ਜ਼ੁੜ ਕੇ ਪੰਜਾਬ ਦੇ ਕੋਨੇ-ਕੋਨਂ ਵਿਚ ਕਿਸੇ ਨਾ ਕਿਸੇ ਬਿਮਾਰੀਆਂ ਨਾਲ ਪੀੜ੍ਹਿਤ ਮਰੀਜ਼ਾਂ ਦੇ ਲੋੜਵੰਦ ਪਰਿਵਾਰਾਂ ਦੀ ਨਗਦੀ ਰਾਸ਼ੀ ਭੇਜ ਕੇ ਉਨਾਂ ਮਦਦ ਕਰਨ ਦੀ ਕੋਸ਼ਿਸ਼ ਰਹੇ ਹਨ, ਧੰਨ ਨੇ ਇਨ੍ਹਾਂ ਵੀਰਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਜਿਨ੍ਹਾਂ ਅਜਿਹੀ ਸੋਚ ਵਾਲੇ ਇਨਸਾਨਾਂ ਨੂੰ ਜਨਮ ਦਿ¤ਤਾ ਹੈ।ਉ¤ਕਤ ਟਰ¤ਸਟ ਨਾਲ ਜੁੜੇ ਵੀਰ ਪਤਾ ਨਹੀਂ ਹੋਰ ਕਿੰਨੀਆਂ ਕੁ ਜ਼ਾਨਾਂ ਬਚਾ ਰਹੇ ਕਿਉਂਕਿ ਕਿੰਨੇ ਹੀ ਲੋੜਵੰਦਾਂ ਲਈ ਇਨ੍ਹਾਂ ਵ¤ਲੋਂ ਭੇਜੀ ਰਾਸ਼ੀ ਤਾਂ ਮੈ ਆਪਣੇ ਰਾਹੀਂ ਲੋੜਵੰਦ ਲੋਕਾਂ ਤਕ ਪਹੁੰਚਾ ਚੁ¤ਕਾ ਹਾਂ ਦਸ ਦਿਨਾਂ ਵਿਚ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਚ ਹੀ ਅ¤ਜ ਦੂਜੀ ਵਾਰ 50 ਹਜ਼ਾਰ ਰੁਪਏ ਪ੍ਰਗਟ ਸਿੰਘ ਤੇ
ਸਿਮਰਜੀਤ ਕੌਰ ਦੇ ਦੋ ਲੜਕੀਆਂ, ਦੋ ਲੜਕਿਆਂ ਵਿਚੋਂ ਵ¤ਡੇ ਪੁ¤ਤ ਗੁਰਪ੍ਰੀਤ ਸਿੰਘ (19) ਸਾਲ ਵਾਸੀ ਪਿੰਡ ਢੋਟੀਆਂ ਤਰਨਤਾਰਨ ਦੇ ਇਲਾਜ ਦਿ¤ਤੇ ਹਨ ਜਿਸ ਬਾਰੇ ਪਤਾ ਲਗਣ ਤੇ ਹਰਜੀਤ ਬਰਾੜ ਹਾਂਗਕਾਂਗ ਵ¤ਲੋਂ ਮੇਰੇ ਵੀਰ ਸਮਾਜ ਸੇਵਕ ਤੇ ਬ¤ਚਿਆਂ ਦੇ ਲਈ ਗੁਰੂ ਦਾ ਦਰਜਾ ਪ੍ਰਾਪਤ ਅਧਿਆਪਕ ਇਕਬਾਲ ਸਿੰਘ ਫਰੀਦਕੋਟ ਨੂੰ ਫੋਨ ਕੀਤਾ ਤੇ ਉਨਾਂ ਤੁਰੰਤ ਡਾਕਟਰ ਨੂੰ ਮਿਲ ਕੇ ਸਾਰੀ ਸਥਿ¤ਤੀ ਜਾਣੀ ਤਾਂ ਵਾਕਿਆ ਬਚੇ ਦਾ ਪਰਿਵਾਰ ਲੋੜਵੰਦ ਸੀ ਇਸ ਤੇ ਜਦੋਂ ਬ¤ਚੇ ਦੇ ਪਿਤਾ ਨੂੰ ਇਹ ਰਾਸ਼ੀ ਦਿ¤ਤੀ ਤਾਂ ਉਸ ਨੂੰ ਅਸੀਸਾਂ ਦੇਣ ਵਾਸਤੇ ਕੋਈ ਸ਼ਬਦ ਨਹੀਂ ਮਿਲ ਰਹੇ ਸਨ ਪੁ¤ਛਣ ਤੇ ਉਸ ਨੇ ਦ¤ਸਿਆ ਕੇ ਜਦੋਂ ਸਾਨੂੰ ਬ¤ਚੇ ਦੀ ਬਿਮਾਰੀ ਬਰੇਨ ਟਿਊਮਰ ਬਾਰੇ ਪਤਾ ਲ¤ਗਾ ਤਾਂ ਉਨਾਂ ਤੁਰੰਤ ਸ੍ਰੀ ਅੰਮ੍ਰਿਤਸਰ ਸਹਿਬ ਵਿਖੇ ਡਾ.ਅਜੀਤ ਸਿੰਘ ਰੰਧਾਵਾ ਦੇ ਹਸਪਤਾਲ ਬ¤ਚੇ ਨੂੰ ਦਾਖਲ ਕਰਵਾ ਦਿ¤ਤਾ ਜਦੋਂ ਪੁ¤ਛਣ ਤੇ ਡਾਕਟਰ ਨੇ ਬ¤ਚੇ ਦੇ ਇਲਾਜ ਲਈ 1 ਲ¤ਖ 70 ਹਜ਼ਾਰ ਰੁਪਏ ਦੀ ਮੰਗ ਕਰ ਲਈ ਪਰ ਉਹ ਇਕ ਗਰੀਬ ਮਜ਼ਦੂਰ ਹੋਣ ਕਰਕੇ ਉ¤ਕਤ ਰਾਸ਼ੀ ਦੇਣ ਤੋਂ ਅਸਮਰ¤ਥ ਸੀ ਤੇ ਉਸ ਨੂੰ ਫਰੀਦਕੋਟ ਵਿਖੇ ਸਰਕਾਰੀ ਹਸਪਤਾਲ ਹੋਣ ਤੇ ਘਟ ਖਰਚ ਨਾਲ ਇਲਾਜ ਹੋਣ ਦੀ ਦਸ ਪਈ ਤਾਂ ਉਨਾਂ ਇ¤ਥੇ ਦਾਖਲ ਕਰਵਾ ਦਿ¤ਤਾ ਪਰ ਉਨਾਂ ਨੂੰ ਉਸ ਸਮੇਂ ਨਮੋਸ਼ੀ ਹੋਈ ਜਦੋਂ ਡਾਕਟਰਾਂ ਨੇ ਦੋ ਉਪਰੇਸ਼ਨ ਕਰਕੇ 2 ਲ¤ਖ ਰੁਪਏ ਦੇ ਬਿ¤ਲ ਦੇ ਦਿ¤ਤੇ ਤੇ ਬ¤ਚੇ ਦੇ ਸਟੰਟ ਪਾਉਣ ਦਾ ਕਹਿ ਕੇ 45 ਹਜ਼ਾਰ ਦਾ ਹੋਰ ਬਿ¤ਲ ਬਣਾ ਦਿ¤ਤਾ ਜਦੋਂ ਕੇ 20 ਹਜ਼ਾਰ ਰੁਪਏ ਪ੍ਰਤੀ ਉਪਰੇਸ਼ਨ ਦਵਾਈ ਅਲ¤ਗ ਲਗਦੀ ਹੈ ਤੇ ਬ¤ਚੇ ਦੀ ਨਿਗ੍ਹਾ ਵੀ ਪ¤ਕੇ ਤੌਰ ਤੇ ਜਾਣ ਬਾਰੇ ਵੀ ਡਾ.ਨੇ ਕਹਿ ਦਿ¤ਤਾ ਹੈ ਇਕ ਵਾਰ ਤਾਂ ਸਾਡੇ ਵੀ ਉ¤ਕਤ ਕਹਾਣੀ ਸੁਣ ਕੇ ਰੌਂਗਟੇ ਖੜੇ ਹੋ ਗਏ ਸਨ ਪਰ ਰ¤ਬ ਨੂੰ ਇਹ ਕਹਿ ਕੇ ਮਨ ਹੌਲਾ ਕਰ ਲਿਆ ਕੇ ਰ¤ਬ ਵੀ ਗਰੀਬਾਂ ’ਤੇ ਅਜਿਹੀਆਂ ਮੁਸੀਬਤਾਂ ਕਿਉਂ ਪਾਉਂਦਾ ਹੈ। ਜਿਊਂਦੇ ਰਹਿਣ ਜਿਹੜੇ ਇਨ੍ਹਾਂ ਲੋੜਵੰਦਾਂ ਲਈ ਰੱਬ ਦਾ ਰੂਪ ਧਾਰ ਕੇ ਮਦਦ ਕਰ ਰਹੇ ਹਨ।