Skip to content
Independent perspectives. Global stories.
BREAKING

ਮਨੁੱਖੀ ਅਧਿਕਾਰ ਮੰਚ ਵੱਲੋਂ ਇਕਬਾਲ ਸੰਧੂ ਨੂੰ ਐਸ.ਐਸ. ਬੋਰਡ ਦਾ ਮੈਂਬਰ ਬਣਾਉਣਨ ’ਤੇ ਪੰਜਾਬ ਸਰਕਾਰ ਦਾ ਧੰਨਵਾਦ

Share this story

ਅੰਮ੍ਰਿਤਸਰ, 11 ਫਰਵਰੀ (ਸੁਨੀਲ ਗੁਪਤਾ, ਸੁਖਬੀਰ ਸਿੰਘ)- ਮਨੁੱਖੀ ਅਧਿਕਾਰ ਮੰਚ ਵੱਲੋਂ ਜਿਲ੍ਹਾ ਕੋਆਰਡੀਨੇਟਰ ਸ. ਗੁਰਨਾਮ ਸਿੰਘ ਧੁੰਨਾ ਜਿਲ੍ਹਾ ਚੇਅਰਮੈਨ ਮਨਜੀਤ ਸਿੰਘ ਖਾਲਸਾ ਵੱਲੋਂ ਸ੍ਰ: ਇਕਬਾਲ ਸਿੰਘ ਸੰਧੂ ਦੇ ਐਸ.ਐਸ. ਬੋਰਡ ਦਾ ਮੈਂਬਰ ਬਣਾਉਣ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੋਕੇ ਨੂੰ ਯਾਦਗਾਰ ਬਣਾਉਣ ਲਈ ਸ੍ਰ: ਗੁਰਨਾਮ ਸਿੰਘ ਧੁੰਨਾ ਨੇ ਇੱਕ ਮੀਟਿੰਗ ਆਪਣੇ ਗ੍ਰਹਿ ਵਿਖੇ ਕੀਤੀ ਜਿਸ ਵਿੱਚ ਕੁੱਝ ਮੈਂਬਰਾਂ ਅਤੇ ਅਹੁਦੇਦਾਰਾ ਨੇ ਹਿੱਸਾ ਲਿਆ। ਮੀਟਿੰਗ ਵਿੱਚ ਧੁੰਨਾ ਸਾਹਿਬ ਵੱਚਲੋਂ ਸ੍ਰ: ਇਕਬਾਲ ਸਿੰਘ ਸੰਧੂ ਜੀ ਦਾ ਨਿੱਘਾ ਸਵਾਗਤ ਕਰਨ ਲਈ ਕਾਰਾਂ ਦੇ ਕਾਫਿਲੇ ਦੇ ਰੂਪ ਵਿੱਚ ਗੋਇੰਦਵਾਲ ਸਾਹਿਬ ਪਹੁੰਚਣ ਲਈ ਪ੍ਰੋਗਰਾਮ ਤਿਆਰ ਕੀਤਾ ਗਿਆ। ਜਿਸ ਵਿੱਚ ਜਿਲ੍ਹਾਂ ਚੇਅਰਮੈਨ ਸ੍ਰ: ਮਨਜੀਤ ਸਿੰਘ ਖਾਲਸਾ ਜੀ ਦੀ ਡਿਊਟੀ ਲਾਈ ਗਈ। ਜਿਸ ਨੂੰ ਤਨਦੇਹੀ ਨਾਲ ਸ੍ਰ: ਖਾਲਸਾ ਜੀ ਨੇ ਗੁਰਨਾਮ ਸਿੰਘ ਧੁੰਨਾ ਜੀ ਦੀ ਹਦਾਇਤਾਂ ਮੁਤਾਬਿਕ ਨਿਭਾਇਆ ਇਸ ਮੋਕੇ ਤੇ ਮਨਪ੍ਰੀਤ ਸਿੰਘ

ਪੰਜਾਬ ਐਂਟਰਟੇਨਰ ਗਰੁੱਪ, ਵਾਈਸ ਚੇਅਰਮੈਨ ਮੈਡੀਕਲ ਸੈ¤ਲ ਜਸਜੋਤ ਸਿੰਘ, ਸਤਿੰਦਰ ਸਿੰਘ ਹੈਪੀ, ਹਰਦੀਪ ਸਿੰਘ, ਦਿਲਬਾਗ ਸਿੰਘ ਟੀਟੂ, ਡਾ. ਜਸਮਨਿੰਦਰਪਾਲ ਸਿੰਘ, ਅਮਰਜੀਤ ਸਿੰਘ, ਗੁਰਵਿੰਦਰ ਸਿੰਘ ਹਨੀ, ਟੀਟੂ, ਮਿੰਟੂ, ਜੈਦੀਪ ਸਿੰਘ ਖਾਲਸਾ, ਮਨਜੀਤ ਸਿੰਘ ਖਾਲਸਾ ਜਿਲ੍ਹਾ ਚੇਅਰਮੈਨ ਅੰਮ੍ਰਿਤਸਰ ਅਤੇ ਹੋਰ ਅਨੇਕਾ ਪਤਵੰਤੇ ਸੱਜਣ ਹਾਜਰ ਸਨ।

WRITTEN BY