ਸਮਾਣਾ, 12 ਜਨਵਰੀ (ਬਲਜੀਤ ਸਿੰਘ ਦੋਦੜਾ)- ਪਬਲਿਕ ਕਾਲਜ ਵਿੱਖੇ ਸਵਾਮੀ ਵਿਵੇਕਾ ਨੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨੈਸਨਲ ਯੂਥ ਦਿਨ 2015 ਠਸਾਡੇ ਤੋ ਹੈ ਨਵੀ ਸੁਰੂਆਤੂ ਮਨਾਇਆ ਗਿਆ ।ਕਾਲਜ ਦੇ ਰੈਡ ਰਿਬਨ ਕੱਲਬ,ਐਨ.ਐੇਸ.ਐਸ.ਡੀ. ਤੇ ਯੂਥ ਰੈਡ ਕਰਾਸ ਵਿਭਾਗਾ ਨੇ ਇਹ ਦਿਨ ਮਨਾਇਆ ।ਕਾਲਜ ਦੇ ਪ੍ਰੌ: ਅਸਵਨੀ ਕੁਮਾਰ ਨੇ ਵਿਦਿਆਰਥੀ ਨੂੰ ਸੁਵਾਮੀ ਵਿਵੇਕਾ ਨੰਦ ਜੀ ਦੀ ਜੀਵਨੀ ਉਤੇ ਚਾਨਣਾ ਪਾਇਆ ਅਤੇ ਵਿਦਿਆਰਥੀਆ ਨੂੰ ਇੱਕ ਚੰਗਾ ਸਮਾਜ ਸਿਰਜਨ ਅਤੇ ਜੁਮੇਵਾਰ ਨਾਗਰਿਕ ਬੱਨਣ ਲਈ ਪ੍ਰੇਰਿਤ ਕੀਤਾ ।ਇਸ ਮੋਕੇ ਵਿਦਿਆਰਥੀਆ ਨੇ ਕੋਲਾਜ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਜੇਤੂ ਵਿਦਿਆਰਥੀਆ ਨੂੰ ਇਨਾਮ ਵੀ ਵੰਡੇ।ਇਸ ਤੋ ਬਾਅਦ ਵਿਦਿਆਰਥੀਆ ਨੇ ਕਾਲਜ ਕੈਪਸ ਵਿੱਚ ਇੱਕ ਰੈਲੀ ਕੱਢੀ ।ਰੈਲੀ ਦਾ ਸੰਚਾਲਨ ਕਾਲਜ ਪ੍ਰਿੰਸੀਪਲ ਡਾ: ਅਰਵਿੰਦ ਮੋਹਨ ਨੇ ਕਿਤਾ। ਇਸ ਮੋਕੇ ਪ੍ਰੋ:ਹਰਕੀਰਤਨ ਕੋਰ,ਪ੍ਰੌ:ਹਰਪ੍ਰੀਤ ਕੋਰ, ਜਸਵਿੰਦਰ ਬੀਰ ਸਿੰਘ ਤੇ ਪ੍ਰੌ:ਮੋਨਿਟਾ ਸੁਲੂਜਾ ਤੋ ਇਲਾਵਾ ਹੋਰ ਵੀ ਹਾਜਰ ਸਨ।



