Skip to content
Independent perspectives. Global stories.
BREAKING

ਯੂਰੀਆ ਖਾਦ ਦੀ ਤੁਸ਼ਟੀ ਨੇ ਕਿਸਾਨਾਂ ਬਣਾਇਆ ਤਕਰਾਰ

Share this story

Page-1_20 ਫਰੀਦਕੋਟ/ਕੋਟਕਪੂਰਾ, (ਗੁਰਜੀਤ ਰੋਮਾਣਾ)- ਯੂਰੀਆ ਖਾਦ ਦੀ ਕਮੀ ਨੇ ਕੇਂਦਰ ਅਤੇ ਸੂਬਾ ਸਰਕਾਰ ਦੀ ਅਖਬਾਰਾਂ, ਟੀਵੀ ਚੈਨਲਾਂ ਵਿ¤ਚ ਕਿਸਾਨਾਂ ਨੂੰ ਯੂਰੀਆ ਖਾਦ ਦੀ ਕਮੀ ਨਹੀਂ ਆਉਣ ਦਿ¤ਤੀ ਜਾਵੇਗੀ ਬਾਰੇ ਲਗਾਏ ਜਾ ਰਹੇ ਵ¤ਡੇ-ਵ¤ਡੇ ਬਿਆਨਾਂ ਦੀ ਪੋਲ ਉਸ ਸਮੇਂ ਖੁ¤ਲੀ ਜਦੋਂ ਅ¤ਜ ਕੋਟਕਪੂਰਾ ਵਿਖੇ ਟਰੇਨ ਦੇ 40 ਡ¤ਬਿਆਂ ਵਾਲੇ ਰੈਕ ਬਾਰੇ ਪਤਾ ਲ¤ਗਾ ਤਾਂ ਯੂਰੀਆ ਖਾਦ ਲਈ ਤਰਸ ਰਹੇ ਕਿਸਾਨਾਂ ਨੇ ਸਵੇਰੇ ਹੀ ਗੂੜੀ ਠੰਢ ਵਿ¤ਚ ਕੋਟਕਪੂਰਾ ਰੇਲਵੇ ਸਟੇਸ਼ਨ ਤੇ ਖਾਦ ਲਈ ਪਹੁੰਚੇ ਤਾਂ ਅ¤ਗੇ ਕੁਝ ਵ¤ਡੀਆਂ ਫਰਮਾਂ ਵਾਲਿਆਂ ਤੇ ਸਰਕਾਰੇ-ਦਰਬਾਰੇ ਪਹੁੰਚ ਰ¤ਖਣ ਵਾਲੇ ਲੋਕਾਂ ਨੂੰ ਖਾਦ ਦੇ ਧੜਾ-ਧੜ ਗ¤ਫੇ ਵੰਡੇ ਜਾ ਰਹੇ ਸਨ, ਪਰ ਲਾਚਾਰ ਹੋਏ ਕਿਸਾਨਾਂ ਨੂੰ ਖਾਦ ਨਾਂ ਮਿਲਣ ਕਰਕੇ ਉਨਾਂ ਕਿਸਾਨ ਯੂਨੀਅਨਾਂ ਨੂੰ ਬੁਲਾ ਕੇ ਖਾਦ

ਵੰਡਣ ਵਾਲੇ ਅਧਿਕਾਰੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿ¤ਤਾ ਸਥਿ¤ਤੀ ਜ਼ਿਆਦਾ ਵਿਗੜਨ ਤੇ ਮੌਜ਼ੂਦਾ ਐ¤ਸ ਡੀ ਐ¤ਮ ਹਰਜੀਤ ਸਿੰਘ ਸੰਧੂ ਨੇ ਭਾਰੀ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚ ਕੇ ਹਰ ਕਿਸਾਨ ਨੂੰ ਪੰਜ-ਪੰਜ ਗ¤ਟੇ ਦੇਣ ਲਈ ਲਾਈਨਾਂ ਲਗਾ ਕੇ ਕਿਸਾਨਾਂ ਦਾ ਰੋਸ ਠੰਢਾ ਕੀਤਾ ਜਦੋ ਪ¤ਤਰਕਾਰਾਂ ਨੇ ਮੌਕੇ ਤੇ ਪਹੁੰਚ ਕੇ ਸਾਰੀ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਮੌਜ਼ੂਦਾ ਅਧਿਕਾਰੀਆਂ ਨੇ ਕੁਝ ਨਹੀਂ ਹੋਇਆ ਕਹਿ ਕੇ ਮੀਡੀਆ ਨੂੰ ਟਾਲਣ ਦੀ ਕੋਸਿਸ਼ ਕੀਤੀ ਪਰ ਕਿਸਾਨਾਂ ਨੇ ਦ¤ਸਿਆ ਕੇ ਅਸੀਂ ਸੁਭਾ ਸਾਢੇ ਛੇ ਵਜੇ ਤੋਂ ਖਾਦ ਲੈਣ ਲਈ ਅਧਿਕਾਰੀਆਂ ਦੇ ਤਰਲੇ ਕ¤ਢ ਰਹੇ ਸੀ ਪਰ ਉਨਾਂ ਮਿਲੀ ਭੁਗਤ ਨਾਲ ਪਹੁੰਚ ਰ¤ਖਣ ਵਾਲੇ ਤੇ ਵ¤ਡੀਆਂ ਫਰਮਾਂ ਦੇ ਮਾਲਕਾ ਨੂੰ ਵ¤ਡੀ ਗਿਣਤੀ ਵਿ¤ਚ ਖਾਦ ਦੇ ਰਹੇ ਸਨ ਇਸੇ ਕਰਕੇ ਅਸੀਂ ਕਿਸਾਨ ਯੂਨੀਅਨਾਂ ਦੇ ਮੈਬਰਾਂ ਨੂੰ ਬੁਲਾਇਆ ਪਰ ਪਰਨਾਲਾ ਉ¤ਥੇ ਦਾ ਉਥੇ ਵਾਲੀ ਕਹਾਵਤ ਉਸ ਵੇਲੇ ਸਾਬਤ ਹੋ ਗਈ ਜਦੋਂ ਐ¤ਸ ਡੀ ਐ¤ਮ ਦੇ ਜਾਣ ਉਪਰੰਤ ਕਿਸਾਨਾਂ ਨੂੰ ਵੰਢ ਕੇ ਖਾਦ ਦੇਣ ਦਾ ਕੰਮ ਬੰਦ ਕਰ ਦਿ¤ਤਾ ਕਿਸਾਨਾਂ ਨੇ ਦ¤ਸਿਆ ਕੇ ਰੈਕ ਵਿ¤ਚ ਆਏ 52-53000 ਯੂਰੀਆ ਖਾਦ ਦੇ ਗ¤ਟੇ ਵਿਚੋਂ ਕਿਸਾਨਾਂ ਨੂੰ ਸਿਰਫ 500 ਗ¤ਟਾ ਵੰਡਿਆ ਗਿਆ ਬਾਕੀ ਸਾਰੀ ਸੋਸਾਇਟੀਆਂ,ਫਰਮਾਂ ਤੇ ਸਿਫਾਰਸ਼ ਵਾਲੇ ਲੋਕਾਂ ਨੂੰ ਦੇ ਦਿ¤ਤੀ ਹੈ ਜੋ ਅ¤ਗੇ ਬਲੈਕ ਵਿ¤ਚ ਕਿਸਾਨਾਂ ਨੂੰ ਵੇਚ ਕੇ ਭਾਰੀ ਲੁ¤ਟ ਨਾਲ ਆਪਣੇ ਤੇ ਅਧਿਕਾਰੀਆਂ ਦੇ ਢਿ¤ਡ ਭਰਨਗੇ, ਓਧਰ ਮੌਕੇ ਖਾਦ ਸੋਸਾਇਟੀਆਂ ਵਿ¤ਚ ਲਿਜਾਣ ਲਈ ਖੜੇ ਕੁਝ ਸੈਕਟਰੀਆਂ ਨਾਲ ਗ¤ਲ ਕੀਤੀ ਤਾਂ ਉਨਾਂ ਨੂੰ ਵੀ ਸਿਰਫ ਇ¤ਕ ਇ¤ਕ ਟਰ¤ਕ ਖਾਦ ਦਾ ਦਿ¤ਤਾ ਜਾ ਰਿਹਾ ਹੈ ਜੋ ਹਿਸੇਦਾਰ ਕਿਸਾਨਾਂ ਦੇ ਹਿਸਾਬ ਨਾਲ ਇ¤ਕ ਜਾਂ ਦੋ ਗ¤ਟੇ ਤੋਂ ਵਧ ਪਰ ਕਿਸਾਨ ਨੂੰ ਮਿਲਣ ਦੀ ਆਸ ਨਹੀਂ, ਇਸ ਤੇ ਕਿਸਾਨਾਂ ਨੇ ਸਰਕਾਰ ਪ੍ਰਤੀ ਭਾਰੀ ਰੋਸ ਜ਼ਾਹਰ ਕੀਤਾ ਹੁਣ ਵੇਖਣਾ ਇਹ ਹੋਵੇਗਾ ਕੇ ਆਖਿਰ ਕਦੋਂ ਤਕ ਕਿਸਾਨਾਂ ਦੀਆਂ ਵੋਟਾਂ ਨਾਲ ਰਾਜ ਕਰ ਰਹੀਆਂ ਸਰਕਾਰਾਂ ਕਿਸਾਨਾਂ ਬਾਰੇ ਸੋਚਣਗੀਆਂ।

WRITTEN BY