Skip to content
Independent perspectives. Global stories.
BREAKING

ਹੁਣ ਸੰਭਾਵਨਾਵਾਂ ਦੀ ਤਲਾਸ਼ ’ਚ ਵਿਦੇਸ਼ ਨਹੀਂ ਜਾਣਾ ਪਵੇਗਾ : ਮੋਦੀ

Share this story

Page-1_03 ਗਾਂਧੀ ਨਗਰ, 8 ਜਨਵਰੀ (ਪੀ. ਟੀ.)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਇੱਥੇ 13ਵੇਂ ਪ੍ਰਵਾਸੀ ਭਾਰਤੀ ਦਿਵਸ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਜਿੱਥੇ-ਜਿੱਥੇ ਸੰਭਾਵਨਾਵਾਂ ਸਨ ਉ¤ਥੇ-ਉ¤ਥੇ ਭਾਰਤੀਆਂ ਨੇ ਆਪਣੀ ਜਗ੍ਹਾ ਬਣਾਈ ਹੈ। ਅੱਜ ਵਿਦੇਸ਼ਾਂ ਵਿੱਚ ਸਿਰਫ ਪ੍ਰਵਾਸੀ ਭਾਰਤੀ ਹੀ ਨਹੀਂ ਬਲਕਿ ਪੂਰਾ ਭਾਰਤ ਵੱਸਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਬਦਲ ਚੁੱਕਾ ਹੈ। ਹੁਣ ਸਾਡੇ ਦੇਸ਼ ਵਿੱਚ ਹੀ ਅਪਾਰ ਸੰਭਾਵਨਾਵਾਂ ਮੌਜੂਦ ਹਨ। ਹੁਣ ਭਾਰਤ ਦੀ ਧਰਤੀ ਉ¤ਤੇ ਸੰਭਾਵਨਾਵਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ। ਹੁਣ ਸੰਭਾਵਨਾਵਾਂ ਦੀ ਤਲਾਸ਼ ਵਿੱਚ ਤੁਹਾਨੂੰ ਵਿਦੇਸ਼ ਨਹੀਂ ਜਾਣਾ ਪਵੇਗਾ।

WRITTEN BY