Skip to content
Independent perspectives. Global stories.
BREAKING

ਬੇਅੰਤ ਸਿੰਘ ਦੇ ਪੋਤੇ ਨੇ ਪੰਜਾਬ ਪੁਲਿਸ ਨੂੰ ਦਿੱਤੀਆਂ ‘ਵਧਾਈਆਂ’

Share this story

Page-1_12 ਲੁਧਿਆਣਾ, 6 ਜਨਵਰੀ (ਪੀ. ਟੀ.)- ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ਭਾਈ ਜਗਤਾਰ ਸਿੰਘ ਉਰਫ ਤਾਰਾ ਦੀ ਗ੍ਰਿਫਤਾਰੀ ’ਤੇ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਏਜੰਸੀਆਂ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਨੇ ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਦੇ ਇਸ ਕਾਰਜ ਨੂੰ ਇੱਕ ਵੱਡਾ ਮਾਅਰਕਾ ਕਰਾਰ ਦਿੱਤਾ ਹੈ।

WRITTEN BY