Skip to content
Independent perspectives. Global stories.
BREAKING

ਬੀਮਾ ਖੇਤਰ ’ਚ ਐਫ.ਡੀ.ਆਈ. ਦੀ ਮਿਆਦ ਵਧਾਉਣ ਲਈ ਕੇਂਦਰ ਵੱਲੋਂ ਆਰਡੀਨੈਂਸ ਨੂੰ ਮਨਜ਼ੂਰੀ’

Share this story

Page-1_03 ਨਵੀਂ ਦਿ¤ਲੀ, 24 ਦਸੰਬਰ (ਪੀ. ਟੀ.)- ਸਰਕਾਰ ਨੇ ਬੀਮਾ ਖੇਤਰ ‘ਚ ਸਿ¤ਧੇ ਵਿਦੇਸ਼ੀ ਨਿਵੇਸ਼ (ਐਫ. ਡੀ.ਆਈ.) ਮਿਆਦ 26 ਫੀਸਦੀ ਤੋਂ ਵਧਾ ਕੇ 49 ਫੀਸਦੀ ਕਰਨ ਸਬੰਧੀ ਆਰਡੀਨੈਂਸ ਨੂੰ ਅ¤ਜ ਮਨਜ਼ੂਰੀ ਦੇ ਦਿ¤ਤੀ। ਇਸ ਨਾਲ ਸਬੰਧਤ ਬਿਲ ਸੰਸਦ ਦੇ ਸਰਦ ਰੁ¤ਤ ਇਜਲਾਸ ‘ਚ ਪਾਸ ਨਹੀਂ ਹੋ ਸਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਸੂਤਰਾਂ ਨੇ ਦ¤ਸਿਆ ਕਿ ਮੰਤਰੀ ਮੰਡਲ ਨੇ ਬੀਮਾ ਖੇਤਰ ‘ਚ ਆਰਡੀਨੈਂਸ ਨੂੰ ਮਨਜੂਰੀ ਦੇ ਦਿ¤ਤੀ ਹੈ। ਬੀਮਾ ਬਿਲ ‘ਚ ਐਫ.ਡੀ.ਆਈ. ਦੀ ਕੁ¤ਲ ਮਿਆਦ 26 ਤੋਂ ਵਧਾ ਕੇ 49 ਫੀਸਦੀ ਤ¤ਕ ਵਧਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਦਾ ਸਬੰਧਤ ਬਿਲ ਰਾਜ ਸਭਾ ‘ਚ 2008 ਤੋਂ ਲੰਬਤ ਹੈ

। ਬੀਮਾ ਖੇਤਰ ‘ਚ ਪ੍ਰਸਤਾਵਿਤ 49 ਫੀਸਦੀ ਦੀ ਮਿਆਦ ‘ਚ ਐਫ.ਡੀ.ਆਈ. ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ ਦੋਵੇਂ ਸ਼ਾਮਲ ਹੋਣਗੇ। ਬੀਮਾ ਖੇਤਰ ‘ਚ ਐਫ.ਡੀ.ਆਈ. ਮਿਆਦ ਵਧਾ ਕੇ 49 ਫੀਸਦੀ ਹੋਣ ‘ਤੇ ਦੇਸ਼ ‘ਚ 7 ਤੋਂ 8 ਅਰਬ ਡਾਲਰ (ਕਰੀਬ 50,000 ਕਰੋੜ ਰੁਪਏ) ਦਾ ਸਿ¤ਧਾ ਵਿਦੇਸ਼ੀ ਨਿਵੇਸ਼ ਆਉਣ ਦੀ ਸੰਭਾਵਨਾ ਹੈ।

WRITTEN BY