Skip to content
Independent perspectives. Global stories.
BREAKING

ਪੰਜਾਬ ਤੇ ਹਰਿਆਣਾ ’ਚ ਕਹਿਰ ਦੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ’

Share this story

ਚੰਡੀਗੜ੍ਹ, 24 ਦਸੰਬਰ (ਪੀ. ਟੀ.)- ਪੰਜਾਬ ਤੇ ਹਰਿਆਣਾ ‘ਚ ਪੈ ਰਹੀ ਕਹਿਰ ਦੀ ਧੁੰਦ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ ਅਤੇ ਚੰਡੀਗੜ੍ਹ ‘ਚ ਸਭ ਤੋਂ ਠੰਡਾ ਰਿਹਾ ਜਿਸ ਦਾ ਤਾਪਮਾਨ 3.2 ਡਿਗਰੀ ਸੈਲਸੀਅਸ ਰਿਹਾ। ਪੰਜਾਬ ‘ਚ ਅਮ੍ਰਿਤਸਰ ਦਾ ਘ¤ਟੋ-ਘ¤ਟ ਤਾਪਮਾਨ 4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦਕਿ ਲੁਧਿਆਣਾ ‘ਚ 5.7 ਡਿਗਰੀ ਸੈਲਸੀਅਸ ਮਾਪਿਆ ਗਿਆ। ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ ‘ਚ ਕਈ ਥਾਂਈ ਭਾਰੀ ਧੁੰਦ ਪਈ ਹੋਈ ਸੀ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਆਮ ਜਨਜੀਵਨ, ਰੇਲ, ਹਵਾਈ ਅਤੇ ਸੜਕੀ ਆਵਾਜਾਈ ਪੂਰੀ ਪ੍ਰਭਾਵਿਤ ਹੋ ਰਹੀ ਹੈ।

WRITTEN BY