Skip to content
Independent perspectives. Global stories.
BREAKING

ਝਾਰਖੰਡ ਵਿੱਚ ਭਾਜਪਾ ਦੀ ਜਿੱਤ ਦੀ ਖੁਸ਼ੀ ’ਚ ਵੰਡੇ ਲੱਡੂ

Share this story

ਸਮਾਣਾ, 23 ਦਸੰਬਰ (ਬਲਜੀਤ ਸਿੰਘ ਦੋਦੜਾ)- ਦੇਸ਼ ਅੰਦਰ ਚਲ ਰਹੀ ਮੋਦੀ ਲਹਿਰ ਦੇ ਤਹਿਤ ਅੱਜ ਭਾਰਤੀ ਜਨਤਾ ਪਾਰਟੀ ਸਮਾਣਾ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਵਿੱਕੀ ਦੀ ਅਗਵਾਈ ’ਚ ਬੀ.ਜੇ.ਪੀ. ਦੇ ਦਫਤਰ ਡੋਗਰ ਬਜਾਰ ਵਿੱਖੇ ਝਾਰਖੰਡ ਵਿੱਚ ਚੋਥੀ ਵਾਰ ਭਾਜਪਾ ਦੀ ਜੀਤ ਤੋ ਬਾਦ ਸਰਕਾਰ ਬਨਣ ਤੇ ਭਾਜਪਾ ਵਰਕਰਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂਾ ਲਡੂ ਵੰਡੇ ਤੇ ਆਤਿਸ਼ਬਾਜ਼ੀ ਵੀ ਚਲਾਈ ਅੱਜ ਭਾਜਪਾ ਵਰਕਰਾ ਵਿੱਚ ਇਸ ਜੀਤ ਕਾਰਨ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਕ੍ਰਿਸ਼ਨ ਕੁਮਾਰ ਵਿੱਕੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਚਜੀ ਸੋਚ ਸਦਕਾ ਦੇਸ਼ ਦਾ ਹਰ ਵਰਗ ਭਾਜਪਾ ਦੇ  ਹਕ ਵਿੱਚ ਹੈ ਇਸ ਮੋਕੇ ਹੋਰਨਾ ਤੋ ਇਲਾਵਾ ਰਮੇਸ਼ਵਰ ਮਿਸ਼ਰਾ, ਮਨੀਸ਼ ਰੋਕੀ,ਵਿਨੋਦ, ਅਨੀਲ ਗੁਪਤਾ, ਟਵਿੰਕਲ ਕਕਰਾਲਾ, ਸੰਜੂ ਮਹਿਰਾ, ਅਨੂ, ਅਨਿਲ ਤਲਵਾਰ, ਡਾਂ ਸਦਨ, ਅਸਵਨੀ ਅਰੋੜਾ, ਨੀਰਜ ਜਿੰਦਲ ਤੇ ਜਨਕਰਾਜ ਆਦਿ ਹਾਜ਼ਰ ਸਨ।

WRITTEN BY