Skip to content
Independent perspectives. Global stories.
BREAKING

ਮੁਸ਼¤ਰਫ਼ ’ਤੇ ਹਮਲੇ ਦਾ ਮਾਮਲਾ : ਫ਼ੌਜ ਦੇ ਸਾਬਕਾ ਅਧਿਕਾਰੀ ਨੂੰ ਹੋਵੇਗੀ ਫਾਂਸੀ

Share this story

Page-1_24 ਇਸਲਾਮਾਬਾਦ, 22 ਦਸੰਬਰ (ਪੀ. ਟੀ.)- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼¤ਰਫ਼ ’ਤੇ ਸਾਲ 2003 ’ਚ ਹਮਲਾ ਕਰਨ ਦੇ ਦੋਸ਼ੀ ਪਾਕਿਸਤਾਨੀ ਹਵਾਈ ਸੈਨਾ ਦੇ ਸਾਬਕਾ ਅਧਿਕਾਰੀ ਨੂੰ ਰਾਵਲਪਿੰਡੀ ਦੀ ਅਧਿਆਲਾ ਜੇਲ੍ਹ ’ਚ ਫਾਂਸੀ ਦਿ¤ਤੀ ਜਾਵੇਗੀ। ਅਖ਼ਬਾਰ ‘ਡਾਨ’ ਅਨੁਸਾਰ 14 ਦਸੰਬਰ, 2003 ਨੂੰ ਰਾਵਲਪਿੰਡੀ ਵਿਖੇ ਮੁਸ਼¤ਰਫ਼ ’ਤੇ ਹੋਏ ਹਮਲੇ ’ਚ ਦੋਸ਼ੀ ਖ਼ਾਲਿਦ ਮਹਿਮੂਦ ਨੂੰ ਮੌਤ ਦੀ ਸਜ਼ਾ ਦਿ¤ਤੀ ਗਈ ਹੈ। ਮੀਡੀਆ ਦੀ ਰਿਪੋਰਟ ਅਨੁਸਾਰ ਫਾਂਸੀ ਲਈ ਨਿਰਧਾਰਣ ਦਿਨ ਬਾਰੇ ਕੋਈ ਜਾਣਕਾਰੀ ਨਹੀਂ ਦਿ¤ਤੀ ਗਈ। ਮਹਿਮੂਦ ਨੂੰ ਅਕਤੂਬਰ 2010 ’ਚ ਅਧਿਆਲਾ ਜੇਲ੍ਹ ’ਚ ਭੇਜ ਦਿ¤ਤਾ ਗਿਆ ਸੀ।

WRITTEN BY