Skip to content
Independent perspectives. Global stories.
BREAKING

ਪੰਜਾਬ ਸਰਕਾਰ ਵੱਲੋਂ 2015 ਦੀਆਂ ਛੁੱਟੀਆਂ ਦਾ ਵੇਰਵਾ ਜਾਰੀ

Share this story

ਚੰਡੀਗੜ੍ਹ, 22 ਦਸੰਬਰ (ਪੀ. ਟੀ.)- ਪੰਜਾਬ ਸਰਕਾਰ ਨੇ ਸਾਲ 2015 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ।
ਸੂਚੀ ਮੁਤਾਬਿਕ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਤੋ‘ ਬਿਨਾਂ ਵੱਖ-ਵੱਖ ਦਿਹਾੜਿਆਂ‘ਤੇ ਤਿਉਹਾਰਾਂ ਮੌਕੇ 33 ਛੁੱਟੀਆਂ ਹੋਣਗੀਆਂ, ਜਿਸ ਵਿੱਚ ਬਸੰਤ ਪੰਚਮੀ/ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ 24 ਜਨਵਰੀ, ਗਣਤੰਤਰ ਦਿਵਸ 26 ਜਨਵਰੀ, ਜਨਮ ਦਿਵਸ ਗੁਰੂ ਰਵਿਦਾਸ ਜੀ 03 ਫਰਵਰੀ, ਮਹਾਂ ਸ਼ਿਵਰਾਤਰੀ 17 ਫਰਵਰੀ, ਹੋਲੀ 06 ਮਾਰਚ, ਸ਼ਹੀਦੀ ਦਿਨ ਸ਼ਹੀਦੇ ਆਜ਼ਮ ਭਗਤ ਸਿੰਘ 23 ਮਾਰਚ, ਰਾਮ ਨੋਮੀ 28 ਮਾਰਚ,ਮਹਾਵੀਰ ਜੈਯੰਤੀ 02 ਅਪ੍ਰੈਲ, ਗੁੱਡ ਫਰਾਈਡੇ 03 ਅਪ੍ਰੈਲ, ਵਿਸਾਖੀ ਤੇ ਜਨਮ ਦਿਨ ਡਾ. ਬੀ.ਆਰ.ਅੰਬੇਦਕਰ 14 ਅਪ੍ਰੈਲ, ਭਗਵਾਨ ਪਰਸ਼ੂ ਰਾਮ ਜੈਯੰਤੀ 21 ਅਪ੍ਰੈਲ, ਮਈ ਦਿਵਸ 1 ਮਈ, ਸ਼ਹੀਦੀ ਦਿਨ ਗੁਰੂ ਅਰਜਨ ਦੇਵ 22 ਮਈ, ਭਗਤ ਕਬੀਰ ਜੈਅੰਤੀ 02 ਜੂਨ, ਈਦ-ਉਲ-ਫਿਤਰ 18 ਜੁਲਾਈ, ਸ਼ਹੀਦੀ ਦਿਨ ਸ਼ਹੀਦ ਊਧਮ ਸਿੰਘ 31 ਜੁਲਾਈ, ਆਜ਼ਾਦੀ ਦਿਵਸ 15 ਅਗਸਤ, ਪ੍ਰਕਾਸ਼ ਉਤਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 01 ਸਤੰਬਰ; ਜਨਮ ਅਸ਼ਟਮੀ 05 ਸਤੰਬਰ, ਜਨਮ ਦਿਨ ਬਾਬਾ ਸ੍ਰੀ ਚੰਦ 23 ਸੰਤਬਰ, ਇਦ-ਉੱਲ-ਜੂਹਾ (ਬਕਰੀਦ) 25 ਸਤੰਬਰ, ਜਨਮ ਦਿਵਸ ਸ. ਭਗਤ ਸਿੰਘ ਜੀ 28 ਸਤੰਬਰ, ਮਹਾਤਮਾ ਗਾਂਧੀ ਜੈਯੰਤੀ 02 ਅਕਤੂਬਰ, ਜਨਮ ਦਿਵਸ ਸ੍ਰੀ ਗੁਰੂ ਰਾਮ ਦਾਸ ਜੀ 9 ਅਕਤੂਬਰ, ਅਗਰਸੈਨ ਜੈਅੰਤੀ 13 ਅਕਤੂਬਰ,  ਦੁਸਹਿਰਾ 22

ਅਕਤੂਰ, ਜਨਮ ਦਿਵਸ ਮਹਾਂਰਿਸ਼ੀ ਬਾਲਮੀਕ 27 ਅਕਤੂਬਰ,  ਦੀਵਾਲੀ 11 ਨਵੰਬਰ, ਵਿਸ਼ਵਕਰਮਾ 12 ਨਵੰਬਰ, ਸ਼ਹੀਦੀ ਦਿਨ ਗੁਰੂ ਤੇਗ ਬਹਾਦਰ 24 ਨਵੰਬਰ, ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ 25 ਨਵਬੰਰ ਤੇ ਕ੍ਰਿਸਮਸ 25 ਦਸੰਬਰ ਸਰਕਾਰੀ ਛੁੱਟੀਆਂ ਵਿੱਚ ਸ਼ਾਮਲ ਹਨ।
ਇਨ੍ਹਾਂ ਛੁੱਟੀਆਂ ਤੋ‘ ਇਲਾਵਾ ਸਰਕਾਰੀ ਮੁਲਾਜ਼ਮ ਰਾਖਵੀਆਂ ਰੱਖੀਆਂ 19 ਹੋਰ ਛੁੱਟੀਆਂ ਵਿਚੋ‘ ਕਿਸੇ ਦੋ ਦਿਨ ਛੁੱਟੀ ਲੈ ਸਕਦੇ ਹਨ। ਰਾਖਵੀਆਂ 19 ਛੁੱਟੀਆਂ ਵਿੱਚ ਨਵਾਂ ਸਾਲ ਦਿਵਸ 1 ਜਨਵਰੀ, ਜਨਮ ਦਿਨ ਮੁਹੰਮਦ ਸਾਹਿਬ 04 ਜਨਵਰੀ, ਲੋ’ਹੜੀ 13 ਜਨਵਰੀ, ਨਿਰਵਾਣ ਦਿਵਸ ਭਗਵਾਨ ਆਦੀਨਾਥ 19 ਜਨਵਰੀ, ਹੋਲਾ ਮਹੱਲਾ 06 ਮਾਰਚ, ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ, ਬੁੱਧ ਪੂਰਨਿਮਾ 04 ਮਈ, ਨਿਰਜਲਾ ਅਕਾਦਸੀ 29 ਮਈ , ਬਰਸੀ ਮਹਾਰਾਜਾ ਰਣਜੀਤ ਸਿੰਘ 29 ਜੂਨ, ਜਨਮ ਦਿਨ ਬਾਬਾ ਜੀਵਨ ਸਿੰਘ 5 ਸਤੰਬਰ, ਅਨੰਤ ਚਤੁਰਦਸ਼ੀ 27 ਸਤੰਬਰ, ਜਨਮ ਦਿਨ ਬਾਬਾ ਬੰਦਾ ਸਿੰਘ ਬਹਾਦਰ 16 ਅਕਤੂਬਰ, ਮੁਹੱਰਮ 24 ਅਕਤੂਬਰ, ਜਨਮ ਦਿਨ ਸੰਤ ਨਾਮ ਦੇਵ 26 ਅਕਤੂਬਰ, ਕਰਵਾ ਚੌਥ 30 ਅਕਤੂਬਰ,  ਨਵਾਂ ਪੰਜਾਬ ਦਿਵਸ 1 ਨਵੰਬਰ, ਗੌਵਰਧਨ ਪੂਜਾ 12 ਨਵੰਬਰ, ਈਦ-ਏ-ਮਿਲਾਦ (24 ਦਸੰਬਰ) ਅਤੇ ਫਤਹਿਗੜ੍ਹ ਸ਼ਹੀਦੀ ਜੋੜ ਮੇਲਾ 25, 26, 27 ਦਸੰਬਰ ਅਤੇ ਦੀਆਂ ਰਾਖਵੀਆਂ ਛੁੱਟੀਆਂ ਸ਼ਾਮਲ ਹਨ। ਨੈਗੋਸ਼ੀਏਬਲ ਇੰਸਟਰੂਮੈ‘ਟ ਐਕਟ 1881 ਅਧੀਨ ਹੋਣ ਵਾਲੀਆਂ ਛੁੱਟੀਆਂ-ਇਸ ਐਕਟ ਤਹਿਤ ਪੰਜਾਬ ਵਿੱਚ 15 ਛੁੱਟੀਆਂ ਐਲਾਨੀਆਂ ਗਈਆਂ ਹਨ ਜਿਨਾਂ ਵਿੱਚ 26 ਜਨਵਰੀ ਗਣਤੰਤਰ ਦਿਵਸ, 03 ਫਰਵਰੀ ਜਨਮ ਦਿਨ ਗੁਰੂ ਰਵੀਦਾਸ, 06 ਮਾਰਚ  ਹੋਲੀ, 28 ਮਾਰਚ ਰਾਮ ਨੌਮੀ‘, 1 ਅਪ੍ਰੈਲ ਬੈ‘ਕ ਹਾਲੀਡੇ, 22 ਮਈ ਸ਼ਹੀਦੀ ਦਿਨ ਗੁਰੂ ਅਰਜਨ ਦੇਵ, 18 ਜੁਲਾਈ ਈਦ ਉਲ ਫਿਤਰ, 15 ਅਗਸਤ ਸੁਤੰਤਰਤਾ ਦਿਵਸ, 05 ਸਤੰਬਰ ਜਨਮ ਅਸ਼ਟਮੀ,  02 ਅਕਤੂਬਰ ਜਨਮ ਦਿਨ ਮਹਾਤਮਾ ਗਾਂਧੀ, 22 ਅਕਤੂਬਰ ਦੁਸਹਿਰਾ, 27 ਅਕਤੂਬਰ ਜਨਮ ਦਿਨ ਮਹਾਂਰਿਸ਼ੀ ਬਾਲਮੀਕ, 11 ਨਵੰਬਰ ਦੀਵਾਲੀ, 25 ਨਵੰਬਰ ਜਨਮ ਦਿਵਸ ਗੁਰੂ ਨਾਨਕ ਦੇਵ ਅਤੇ 25 ਦਸੰਬਰ ਕ੍ਰਿਸਮਿਸ ਦਿਵਸ ਦੀਆਂ ਛੁੱਟੀਆਂ ਸ਼ਾਮਲ ਹਨ।

WRITTEN BY