Skip to content
Independent perspectives. Global stories.
BREAKING

ਬੁਲੇਟ ਨਾਲੋਂ ਬੈਲਟ ’ਚ ਤਾਕਤ ਜ਼ਿਆਦਾ : ਮੋਦੀ

Share this story

Page-1(1)_14 ਸਾਂਬਾ (ਜੰਮੂ-ਕਸ਼ਮੀਰ), 8 ਦਸੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਕਿਹਾ ਕਿ ਏ. ਕੇ. 47 ਦਾ ਘੋੜਾ ਦਬਾਉਣ ਨਾਲੋਂ ਬਿਜਲਈ ਵੋਟਿੰਗ ਮਸ਼ੀਨ ਦਾ ਬਟਨ ਦਬਾਉਣ ਵਿਚ ਜ਼ਿਆਦਾ ਤਾਕਤ ਹੈ ਅਤੇ ਉਨ੍ਹਾਂ ਜੰਮੂ ਤੇ ਕਸ਼ਮੀਰ ਦੇ ਲੋਕਾਂ ਨੂੰ ਫ਼ੈਸਲਾਕੁੰਨ ਫਤਵਾ ਦੇਣ ਲਈ ਆਖਿਆ ਹੈ। ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਬੇਘਰ ਹੋਏ ਲੋਕਾਂ ਦੀ ਮੁੜ ਵਸੇਬਾ ਕੌਮੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਜਿਹੜੇ ਲੋਕ ਬੇਘਰ ਹੋਏ ਹਨ ਉਨ੍ਹਾਂ ਦਾ ਮੁੜਵਸੇਬਾ ਕੀਤਾ ਜਾਵੇ। ਕਲ੍ਹ ਨੂੰ ਤੀਸਰੇ ਗੇੜ ਦੀਆਂ ਚੋਣਾਂ ’ਤੋਂ ਪਹਿਲਾਂ ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਏ. ਕੇ. 47 ਦਾ ਘੋੜਾ ਦਬਾਉਣ ਨਾਲੋਂ ਬਿਜਲਈ ਵੋਟਿੰਗ ਮਸ਼ੀਨ ਦਾ ਬਟਣ

ਦਬਾਉਣ ਵਿਚ ਜ਼ਿਆਦਾ ਤਾਕਤ ਹੈ। ਤਿੰਨ ਦਿਨ ਪਹਿਲਾਂ ਕਸ਼ਮੀਰ ਦੇ ਉੜੀ ਸੈਕਟਰ ਵਿਚ ਅ¤ਤਵਾਦੀਆਂ ਦੇ ਫਿਦਾਈਨ ਹਮਲੇ ‘ਚ ਇਕ ਕਰਨਲ ਸਮੇਤ 8 ਸੈਨਿਕ ਅਤੇ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ ਸਨ।

WRITTEN BY