ਕਰਨਾਲ, 3 ਦਸੰਬਰ (ਪੀ.ਟੀ.)- 4 ਬਿਲੀਅਨ ਡਾਲਰ ਦੇ ਵੀਡਿਓਕੌਨ ਸਮੂਹ ਦਾ ਵਿਸਤਰਿਤ, ਸਹਿਜ ਅਤੇ ਡਾਯਨਾਮਿਕ ਟੈਲੀਕਾਮ ਬ੍ਰਾਂਡ ਵੀਡਿਓਕੌਨ ਟੈਲੀਕਾਮ ਨੇ ਅ¤ਜ ਆਪਣੇ ਨੈਟਵਰ ਨੂੰ 2.757 5475 (ਇਨਹੈਂਸਡ ਡੇਟਾ ਫਾਰ ਜੀਐਸਐਮ ਇਵਾਲਿਊਸ਼ਨ) ’ਚ ਅਪਗ੍ਰੇਡ ਕਰਨ ਦੀ ਘੋਸ਼ਣਾ ਕੀਤੀ ਹੈ, ਜਿਹੜੀ ਕਿ ਇ¤ਕ 3ਜੀ ਤਕਨੀਕ ਹੈ। ਇਹ 2.757 5475 ਨੈਟਵਰਕ 473.6 ਕਬਪਸ ਦੀ ਸਥਿਰ ਸਪੀਡ ਦੇਣ ’ਚ ਸਮਰ¤ਥ ਹੈ, ਜਿਹੜਾ ਪਰੰਪਰਾਗਤ 2ਜੀ ਨੈਟਵਰਕ ਦੇ ਨਾਲ ਪ੍ਰਦਾਨ ਕੀਤੀ ਜਾਣ ਵਾਲੀ ਅਧਿਕਤਮ ਸਪੀਡ ਤੋਂ ਲਗਭਗ 8 ਗੁਣਾਂ ਜ਼ਿਆਦਾ ਹੈ।ਵੀਡਿਓਕੌਨ ਟੈਲੀਕਾਮ ਦੇ ਡਾਇਰੈਕਟਰ ਅਤੇ ਸੀਈਓ ਅਰਵਿੰਦਰ ਬਾਲੀ ਨੇ ਕਿਹਾ, ‘ਟੈਲਕੋ ਨੇ ਪੂਰਣ ਸੁਸ¤ਜਿਤ ਮਾਰਕੀਟਿੰਗ ਅਭਿਆਨ ਲਾਂਚ ਕੀਤਾ ਹੈ ਅਤੇ ਇਸਨੇ 2.757 5475 ਨੈਟਵਰਕ ਦੇ ਲਈ ਕਾਫੀ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਲੋਕਾਂ ਦੇ ਨਾਲ ਵਿਕਸਿਤ ਕੀਤਾ ਹੈ ਅਤੇ ਇਸ ਨੇ ਗ੍ਰਾਹਕਾਂ ਦਾ ਧਿਆਨ ਆਕਰਸ਼ਿਤ ਕਰਨ ਦੇ ਲਈ ‘ਪੌਣ ਤਿੰਨ ਜੀ’ ਨੈਟਵਰਕ ਦੇ ਰੂਪ ’ਚ ਬ੍ਰਾਂਡ ਕੀਤਾ ਹੈ। ਇਹ ਟੈਲਕੋ ਅਗਲੇ ਕੁਝ ਮਹੀਨਿਆਂ ’ਚ ਇਸ ਕੈਂਪੇਨ ਦੀ ਮਾਰਕੀਟਿੰਗ ਕਮਿਊਨੀਕੇਸ਼ਨ ’ਚ ਲਗਭਗ 50 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਸਾਡੇ ਜਿਹੇ 2ਜੀ ਪਲੇਅਰ ਦੇ ਲਈ ਵਧਦਾ ਹੋਇਆ ਮੋਬਾਈਲ ਇੰਟਰਨੈਟ ਵਿਸ਼ਾਲ ਮੌਕਿਆਂ ਅਤੇ ਚੁਣੌਤੀਆਂ ਦੇ ਨਾਲ ਆਉਂਦਾ ਹੈ। ਸਮਾਰਟਫੋਨ ਦੇ ਵਧਦੇ ਹੋਏ ਪ੍ਰਚਲਨ ਦੇ ਨਾਲ ਗ੍ਰਾਹਕ ਕਿਫਾਇਤੀ ਮੁ¤ਲ ’ਚ ਤੇਜ ਡਾਟਾ ਸਪੀਡ ਚਾਹੁੰਦੇ ਹਨ। ਹਾਲੇ ਵੀ ਲਗਭਗ 8 ਪ੍ਰਤੀਸ਼ਤ ਮੋਬਾਈਲ ਡੇਟਾ ਯੂਜਰ 2ਜੀ ਹੈਂਡਸੈਟਸ ਦੀ ਵਰਤੋਂ ਕਰਦੇ ਹਨ। ਇਸ ਲਈ ਤਕਨੀਕ ਦੇ ਨਾਲ ਵ¤ਡੇ ਉਪਭੋਗਤਾ ਵਰਗ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ, ਜਿਨਾਂ ਨਾਲ ਉਨ•ਾਂ ਨੂ 2ਜੀ ਦੀਆਂ ਦਰਾਂ ’ਚ ਵਧੀ ਹੋਈ ਸਪੀਡ ਪ੍ਰਾਪਤ ਹੋਵੇਗੀ।



