Skip to content
Independent perspectives. Global stories.
BREAKING

ਬਰਨਾਲਾ ਪ੍ਰੈ¤ਸ ਕਲੱਬ ਵੱਲੋਂ ਕੈ¦ਡਰ ਜਾਰੀ

Share this story

ਰੋਜ਼ਾਨਾ ਪੰਜਾਬ ਟਾਇਮਜ਼ ਦਾ ਬਰਨਾਲਾ ਵਿਸ਼ੇਸ਼ ਸਪਲੀਮੈਂਟ ਡੀ ਸੀ ਬਰਨਾਲਾ ਵੱਲੋਂ ਰਿਲੀਜ਼
Page-1_20 ਬਰਨਾਲਾ, 21 ਨਵੰਬਰ- ਬਰਨਾਲਾ ਪ੍ਰੈ¤ਸ ਕਲੱਬ ਵੱਲੋਂ ਕੈ¦ਡਰ ਰਿਲੀਜ਼ ਸਮਾਰੋਹ ਬਰਨਾਲਾ ਦੇ ਗਰੀਨ ਸੂਦ ਪੈਲੇਸ ਵਿਖੇ ਪ੍ਰਧਾਨ ਸ: ਗੁਰਪ੍ਰੀਤ ਸਿੰਘ ਲਾਡੀ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦਾ ਉਦਘਾਟਨ ਐਸ.ਪੀ. (ਡੀ.) ਸ: ਸਵਰਨ ਸਿੰਘ ਖੰਨਾ ਅਤੇ ਡੀ.ਐਸ.ਪੀ. ਸ: ਪਲਵਿੰਦਰ ਸਿੰਘ ਚੀਮਾ ਵੱਲੋਂ ਸ਼ਮਾਂ ਰੋਸ਼ਨ ਕਰਕੇ ਕੀਤਾ ਗਿਆ। ਕੈ¦ਡਰ ਰਿਲੀਜ਼ ਕਰਨ ਦੀ ਰਸਮ ਸਮਾਗਮ ਦੇ ਮੁੱਖ ਮਹਿਮਾਨ ਸ: ਗੁਰਲਵਲੀਨ ਸਿੰਘ ਸਿੱਧੂ ਡਿਪਟੀ ਕਮਿਸ਼ਨਰ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਸ: ਪਰਮਜੀਤ ਸਿੰਘ ਖਾਲਸਾ, ਸੰਤ ਲੌਂਗਪੁਰੀ ਐਜੂਕੇਸ਼ਨ ਟਰੱਸਟ ਪੱਖੋ ਕਲਾਂ ਦੇ ਪ੍ਰਧਾਨ ਸੰਤ ਚਰਨ ਪੁਰੀ, ਉਦਯੋਗਪਤੀ ਸ: ਜਗਜੀਤ ਸਿੰਘ ਪਨੇਸਰ ਅਤੇ ਹੋਰਨਾਂ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਕੀਤੀ ਗਈ। ਸਮਾਗਮ ਨੂੰ

ਸੰਬੋਧਨ ਕਰਦਿਆਂ ਡੀ.ਸੀ. ਸ: ਸਿੱਧੂ ਨੇ ਕਿਹਾ ਕਿ ਪ੍ਰੈਸ ਦੀ ਸਮਾਜ ਵਿਚ ਅਹਿਮ ਭੂਮਿਕਾ ਹੈ ਇਸੇ ਕਰਕੇ ਹੀ ਇਸ ਨੂੰ ਲੋਕਤੰਤਰ ਦੇ ਚੌਥੇ ਥੰਮ ਵਜੋਂ ਜਾਣਿਆ ਜਾਂਦਾ ਹੈ। ਜੋ ਕੰਮ ਬਦੂਕ ਦੀ ਗੋਲੀ ਨਹੀਂ ਕਰ ਸਕਦੀ ਉਹ ਪੱਤਰਕਾਰ ਦੀ ਕਲਮ ਕਰ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੱਤਰਕਾਰ ਨੂੰ ਵੀ ਮਾਹੌਲ ਅਤੇ ਸਮਾਜ ਨੂੰ ਸੇਧ ਦੇਣ ਲਈ ਉਸਾਰੂ ਪੱਤਰਕਾਰੀ ਕਰਨੀ ਚਾਹੀਦੀ ਹੈ। ਕਲੱਬ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਬਰਾੜ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਐਸ.ਪੀ. (ਡੀ.) ਸ੍ਰੀ ਖੰਨਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ, ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਸੰਘੇੜਾ, ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਜ਼ਿਲ•ਾ ਪ੍ਰਧਾਨ ਕੁਲਵੰਤ ਸਿੰਘ ਲੋਹਗੜ•, ਅਕਾਲੀ ਦਲ (ਲੌਂਗੋਵਾਲ) ਦੇ ਕੌਮੀ ਬੁਲਾਰੇ ਜਥੇਦਾਰ ਗੁਰਮੇਲ ਸਿੰਘ ਛੀਨੀਵਾਲ, ਆਮ ਆਦਮੀ ਪਾਰਟੀ ਦੇ ਸ: ਮਨਜੀਤ ਸਿੰਘ ਸਿੱਧੂ, ਮਾ. ਗੁਰਬਖਸ਼ ਸਿੰਘ ਕੱਟੂ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਸਮਾਜ ਸੇਵੀ ਪਿਆਰਾ ਲਾਲ ਰਾਏਸਰ, ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਇੰਜ: ਗੁਰਜਿੰਦਰ ਸਿੰਘ ਸਿੱਧੂ, ਵਾਤਾਵਰਨ ਪ੍ਰੇਮੀ ਰਾਣਾ ਰਣਦੀਪ ਸਿੰਘ ਔਜਲਾ, ਸੂਰਿਆਵੰਸ਼ੀ ਖੱਤਰੀ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ, ਪੱਤਰਕਾਰ ਜਗਸੀਰ ਸਿੰਘ ਸੰਧੂ, ਰਾਮ ਸ਼ਰਨ ਦਾਸ ਗੋਇਲ ਅਤੇ ਕੁਲਦੀਪ ਸੂਦ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਨਗਰ ਕੌਂਸਲ ਬਰਨਾਲਾ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਅਸ਼ੋਕ ਕੁਮਾਰ ਅਰੋੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਸੂਬਾ ਸਕੱਤਰ ਅਰਚਨਾ ਦੱਤਾ ਸ਼ਰਮਾ, ਟਰੱਕ ਯੂਨੀਅਨ ਦੇ ਪ੍ਰਧਾਨ ਵੀਰਇੰਦਰ ਸਿੰਘ ਜ਼ੈਲਦਾਰ, ਹਲਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਪੀ.ਏ. ਗੁਰਜੀਤ ਸਿੰਘ ਬਰਾੜ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਪਰਮਜੀਤ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਸੁਖਮਹਿੰਦਰ ਸਿੰਘ ਸੰਧੂ, ਯੁਵਾ ਵਪਾਰ ਵਿੰਗ ਦੇ ਪ੍ਰਧਾਨ ਮਨੂੰ ਜਿੰਦਲ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਰਨਜੀਤ ਸਿੰਘ ਦੁੱਗਲ, ਇੰਸਪੈਕਟਰ ਪਰਮਿੰਦਰ ਸਿੰਘ ਬਰਾੜ, ਇੰਸਪੈਕਟਰ ਮਨਜੀਤ ਸਿੰਘ ਵਿਜੀਲੈਂਸ, ਇੰਸਪੈਕਟਰ ਕੁਲਦੀਪ ਸਿੰਘ ਵਿਰਕ ਐਸ.ਐਚ.ਓ. ਸਿਟੀ ਬਰਨਾਲਾ, ਟਰਾਈਡੈਂਟ ਗਰੁੱਪ ਵੱਲੋਂ ਰੁਪਿੰਦਰ ਗੁਪਤਾ, ਐਡਵੋਕੇਟ ਨਰੇਸ਼ ਕੁਮਾਰੀ ਬਾਵਾ, ਜਥੇਦਾਰ ਜਰਨੈਲ ਸਿੰਘ ਭੋਤਨਾ, ਹਰਪਾਲਇੰਦਰ ਸਿੰਘ ਰਾਹੀ, ਹਰਦੇਵ ਸਿੰਘ ਬਾਜਵਾ, ਧੀਰਜ ਕੁਮਾਰ ਦੱਧਾਹੂਰ, ਰਾਜਿੰਦਰ ਉਪਲ, ਹਰਿੰਦਰ ਸਿੰਧੂ, ਸਮਾਜ ਸੇਵੀ ਗੁਰਮੀਤ ਸਿੰਘ ਝੱਬਰ, ਨੀਰਜ ਗਰਗ, ਹਰਦੇਵ ਸਿੰਘ ਬਾਜਵਾ, ਕੁਲਦੀਪ ਸਿੰਘ ਕਾਲਾ ਢਿੱਲੋਂ, ਸ੍ਰੀਮਤੀ ਪੁਸ਼ਪਾ ਮਿੱਤਲ ਪੀ.ਆਰ.ਓ. ਵਾਈ.ਐਸ. ਸਕੂਲ ਬਰਨਾਲਾ, ਯਾਦਵਿੰਦਰ ਸਿੰਘ ਸ਼ੰਟੀ, ਡਾ. ਰਾਹੁਲ ਰੁਪਾਲ, ਰਜਨੀਸ਼ ਕੁਮਾਰ ਭੋਲਾ, ਹਰਵਿੰਦਰ ਸਿੰਘ ਚਹਿਲ, ਜਸਮੇਲ ਸਿੰਘ ਡੈਅਰੀਵਾਲਾ, ਮਲਕੀਤ ਸਿੰਘ ਮੀਤਾ, ਐਡਵੋਕੇਟ ਅਮਨਦੀਪ ਸਿੰਘ ਢਿੱਲੋਂ, ਐਡਵੋਕੇਟ ਧੀਰਜ ਕੁਮਾਰ, ਰੁਪਿੰਦਰ ਸਿੰਘ ਗਿੱਲ, ਆਰ.ਐਨ. ਸ਼ਰਮਾ, ਡਾ. ਆਰ.ਸੀ. ਗਰਗ, ਡਾ. ਨਰੇਸ਼ ਗੋਇਲ, ਲਵਿੰਦਰ ਸਿੰਘ ਲਵੀ ਚਹਿਲ, ਸ਼ਿਵ ਕੁਮਾਰ ਸਿੰਗਲਾ, ਧਰਮ ਸਿੰਘ ਫੌਜੀ, ਮਹੇਸ਼ ਕੁਮਾਰ ਲੋਟਾ, ਤੇਜਾ ਸਿੰਘ ਜਾਗਲ, ਸੁਖਦੇਵ ਸਿੰਘ ਨੰਬਰਦਾਰ, ਨਿਰਮਲ ਸਿੰਘ ਜਾਗਲ, ਵਰਿੰਦਰ ਸਿੰਗਲਾ, ਸੁਖਜੀਤ ਕੌਰ ਸੁੱਖੀ ਸਾਬਕਾ ਐਮ.ਸੀ., ਗੁਰਪਿਆਰ ਸਿੰਘ ਧਾਲੀਵਾਲ, ਕਾਮਰੇਡ ਉਜਾਗਰ ਸਿੰਘ ਬੀਹਲਾ, ਰਾਮ ਸਿੰਘ ਕੋਮਲ, ਗੁਰਬਚਨ ਸਿੰਘ ਬਿੱਲੂ, ਰਣਧੀਰ ਸਿੰਘ ਧੀਰਾ, ਰਾਜੇਸ਼ ਭੂਟਾਨੀ, ਗੋਪਾਲ ਸਿੰਘ ਦਰਦੀ, ਸੰਦੀਪ ਜੇਠੀ, ਡਾ. ਅਨੀਸ਼ ਪ੍ਰਕਾਸ਼, ਸੰਜੀਵ ਸ਼ੋਰੀ, ਹੁਕਮ ਚੰਦ ਸ਼ਰਮਾ, ਗੁਰਦਰਸ਼ਨ ਬਰਾੜ, ਕੈਪਟਨ ਭੁਪਿੰਦਰ ਸਿੰਘ ਜਲੂਰ, ਕੁਲਦੀਪ ਸਹਿਗਲ, ਭਾਰਤ ਮੋਦੀ, ਨਰਿੰਦਰ ਚੌਪੜਾ, ਅਸ਼ੋਕ ਕੁਮਾਰ ਲੱਖੀ, ਭੀਮ ਸੈਨ, ਨੈਬ ਸਿੰਘ ਕਾਲਾ, ਅਵਤਾਰ ਸਿੰਘ ਲੀਲਾ, ਨਰਿੰਦਰ ਸ਼ਰਮਾ, ਅਮਰਜੀਤ ਸਿੰਘ ਮੱਕੜ, ਸੁਰਜੀਤ ਸਿੰਘ ਠੀਕਰੀਵਾਲਾ, ਗੁਰਸੇਵਕ ਸਿੰਘ ਗਾਗੇਵਾਲ, ਰਣਦੀਪ ਸਿੰਘ ਢਿੱਲਵਾਂ, ਪ੍ਰਿਤਪਾਲ ਸਿੰਘ ਛੀਨੀਵਾਲ, ਕਮਿੱਕਰ ਸਿੰਘ ਸੋਢੇ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕੇ ਦੇ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਵਪਾਰਕ ਨੁਮਾਇੰਦੇ ਹਾਜ਼ਰ ਸਨ। ਇਸ ਮੌਕੇ ਕੁਲਦੀਪ ਸੂਦ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਬਰਨਾਲਾ ਵਿਸ਼ੇਸ਼ ਸਪਲੀਮੈਂਟ ਵੀ ਰਿਲੀਜ ਕੀਤਾ ਗਿਆ।

WRITTEN BY