ਇਸਲਾਮਾਬਾਦ, 17 ਨਵੰਬਰ (ਪੀ. ਟੀ.)- ਪਾਕਿਸਤਾਨ ਨੇ ਅ¤ਜ 900 ਕਿਲੋਮੀਟਰ ਦੀ ਮਾਰਕ ਸਮਰ¤ਥਾ ਵਾਲੀ ਅਤੇ ਪ੍ਰਮਾਣੂ ਸਮਰ¤ਥ ਬੈਲਿਸਟਿਕ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਕੁਝ ਹੀ ਦਿਨ ਪਹਿਲਾ ਪਾਕਿਸਤਾਨ ਨੇ 1500 ਕਿਲੋਮੀਟਰ ਤ¤ਕ ਮਾਰ ਕਰਨ ‘ਚ ਸਮਰ¤ਥ ਇਸ ਪ੍ਰਕਾਰ ਦੀ ਮਿਸਾਈਲ ਦਾ ਪ੍ਰੀਖਣ ਕੀਤਾ ਸੀ। ਇਸ ਦੀ ਮਾਰਕ ਸਮਰ¤ਥਾ ਦੇ ਅੰਦਰ ਕਈ ਭਾਰਤੀ ਸ਼ਹਿਰ ਆਉਂਦੇ ਹਨ। ਸ਼ਹੀਨ 1 ਜਾਂ ਹਤਫ ਚਾਰ ਬੈਲਿਸਟਿਕ ਮਿਸਾਈਲ ਦੇ ਪ੍ਰੀਖਣ ਦਾ ਮਕਸਦ ਹਥਿਆਰ ਪ੍ਰਣਾਲੀ ਦੇ ਕਈ ਡਿਜ਼ਾਈਨਾਂ ਅਤੇ ਤਕਨੀਕੀ ਮਾਪਦੰਡਾਂ ਦੀ ਦੁਬਾਰਾ ਪੁਸ਼ਟੀ ਕਰਨਾ ਸੀ।
ਪਾਕਿਸਤਾਨ ਨੇ ਪ੍ਰਮਾਣੂ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਪ੍ਰੀਖਣ


