Skip to content
Independent perspectives. Global stories.
BREAKING

ਹੋਣਹਾਰ ਨੌਜਵਾਨਾਂ ਨੇ ਕੀਤੀ ਹੈਂਕੇਲ ਇਨੋਵੇਸ਼ਨ ਚੈਲੇਂਜ ਦੀ ਸ਼ੁਰੂਆਤ

Share this story

ਜਲੰਧਰ, 17 ਨਵੰਬਰ (ਜ. ਸ.)- ਹੈਂਕੇਲ ਇਨੋਵੇਸ਼ਨ ਚੈਲੇਂਜ ਦੇ ਅ¤ਠਵੇਂ ਭਾਗ ਦੇ ਲਈ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋ ਗਈ ਹੈ। ਕ੍ਰਿਏਟ.ਲਰਨ.ਗ੍ਰੋ ਸਲੋਗਨ ਦੇ ਨਾਲ ਹੈਂਕੇਲ ਨੇ ਦੁਨੀਆਂ ਭਰ ਦੇ ਵਿਦਿਆਰਥੀਆਂ ਨੂੰ ਆਪਣੇ ਟਿਕਾਊ ਉਤਪਾਦਨਾਂ ਅਤੇ ਪ੍ਰੋਦੋਗੀਕੀਆਂ ਦੇ ਲਈ ਉਨ•ਾਂ ਦੇ ਦੂਰਦਰਸ਼ੀ ਵਿਚਾਰਾਂ ਨੂੰ ਪ੍ਰਸਤੂਤ ਕਰਨ ਦੇ ਲਈ ਸ¤ਦਿਆ ਹੈ 28 ਦੇਸ਼ਾਂ ਤੋਂ ਕਿਸੇ ਵੀ ਵਿਸ਼ੇ ਦੇ ਵਿਦਿਆਰਥੀਆਂ ਨੂੰ ਵਪਾਰ ਵਿਕਾਸ ਪ੍ਰਬੰਧਕ ਦੀ ਭੂਮਿਕਾ ’ਤੇ ਆਪਣੇ ਨਵੇਂ ਵਿਚਾਰਾਂ ਦੇ ਨਾਲ ਾ.ਹੲਨਕੲਲਚਹੳਲਲੲਨਗੲ.ਚੋਮ ’ਤੇ 10 ਦਸੰਬਰ 2014 ਤ¤ਕ ਰਜਿਸਟ੍ਰੇਸ਼ਨ ਕਰਾਉਣ ਦਾ ਮੌਕਾ ਹੈ। ਇਸ ’ਚ ਭਾਗ ਲੈਣਾ ਬਿਲਕੁਲ ਅਸਾਨ ਹੈ। ਇਸ ਅੰਤਰਰਾਸ਼ਟਰੀ ਪ੍ਰਤੀਯੋਗਤਾ ’ਚ ਭਾਗ ਲੈਣ ਦੇ ਲਈ ਵਿਦਿਆਰਥੀਆਂ ਨੂੰ ਦੋ ਵਿਅਕਤੀਆਂ ਵਾਲੀ ਟੀਮ ਬਣਾਉਂਦੇ ਹੋਏ ਤਿੰਨ ਵਾਪਰਕ ਇਕਾਈਆਂ ਐਡਹੀਸਿਵ ਟੈਕਨੋਲਾਜਿਜ, ਬਿਊਟੀ ਕੇਅਰ ਜਾਂ ਫਿਰ ਲੌਂਡਰੀ ਅਤੇ ਹੋਮ ਕੇਅਰ ਦੇ ਲਈ ਇ¤ਕ ਅਵਧਾਰਣਾ ਬਣਾਉਣ ਦੀ

ਜ਼ਰੂਰਤ ਹੈ। ਉਨ•ਾਂ ਲਈ ਕੰਮ ਹੋਵੇਗਾ ਕਿ 2050 ਦੇ ਬਜ਼ਾਰ ਦੇ ਰੁਝਾਨ ਅਤੇ ਉਸ ਨਾਲ ਮਿਲਣ ਵਾਲੀਆਂ ਚੁਣੌਤੀਆਂ ਦੀ ਪਛਾਣ ਕਰਦੇ ਹੋਏ ਅਜਿਹੇ ਵਿਚਾਰਾਂ ਨੂੰ ਵਿਕਸਿਤ ਕਰਨਾ, ਜਿਹੜਾ ਕਿ ਹੈਂਕੇਲ ਦੀ ਸਥਿਰਤਾ ਰਣਨੀਤੀ ਦੇ ਸਹਾਇਕ ਸਾਬਿਤ ਹੋ ਸਕੇ। ਟੀਮਾਂ ਨੂੰ ਹੈਂਕੇਲ ਦੇ ਪ੍ਰਬੰਧਕਾਂ ਦੀ ਇ¤ਕ ਜਿਊਰੀ ਦੇ ਇਮਤਿਹਾਨ ਨੂੰ ਪਾਸ ਕਰਨਾ ਹੋਵੇਗਾ, ਚੁਣੀਆਂ ਹੋਈਆਂ ਸਭ ਤੋਂ ਵਧੀਆ ਟੀਮਾਂ ਨੂੰ ਵਿਏਨਾ ’ਚ 2015 ਦੇ ਬਸੰਤ ਦੌਰਾਨ ਆਯੋਜਿਤ ਅੰਤਰਰਾਸ਼ਟਰੀ ਫਾਈਨਲ ’ਚ ਭਾਗ ਲੈਣ ਦਾ ਮੌਕਾ ਮਿਲੇਗਾ। ਜੇਤੂ ਟੀਮ ਨੂੰ ਪੂਰੀ ਦੁਨੀਆਂ ਦੀ ਸੈਰ ਕਰਨ ਦੇ ਲਈ 10,000 ਯੂਰੋ ਮੁ¤ਲ ਵਾਲੇ ਟਿਕਟ ਪ੍ਰਦਾਨ ਕੀਤੇ ਜਾਣਗੇ। ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਟਰੈਵੇਲ ਰੋਸਟਰਟੇਡ ਨਾਲ ਮਿਲਣ ਅਤੇ ਉਨ•ਾਂ ਦੇ ਸਾਹਮਣ ਆਪਣੀਆਂ ਨਵੀਨ ਧਾਰਣਾਵਾਂ ਨੂੰ ਪੇਸ਼ ਕਰਨ ਦਾ ਮੌਕਾ ਮਿਲੇਗਾ। ਹੈਂਕੇਲ ਗਰੁ¤ਪ ਭਾਰਤ ਦੇ ਚੇਅਰਮੈਨ ਸ਼੍ਰੀ ਜੇਰੇਮੀ ਹੰਟਰ ਨੇ ਇਸ ਵਿਸ਼ੇ ’ਤੇ ਗ¤ਲਬਾਤ ਕਰਦੇ ਹੋਏ ਕਿਹਾ ਕਿ, ‘ਸੈਮੀਫਾਈਨਲ ਦੌਰ ਤ¤ਕ ਪਹੁੰਚਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਸਹਿਯੋਗ ਅਤੇ ਸਲਾਹ ਦੇਣ ਦੇ ਲਈ ਪਰਾਮਰਸ਼ਦਾਤਾ ਦੇ ਰੂਪ ’ਚ ਹੈਂਕੇਲ ਦੇ ਅਨੁਭਵੀ ਪ੍ਰਬੰਧਨ ਵੰਡੇ ਜਾਣਗੇ। ਇਸ ਨਾਲ ਵਿਦਿਆਰਥੀਆਂ ਨੂੰ ਬਹੁਮੁ¤ਲ ਵਿਵਹਾਰਿਕ ਅਨੁਭਵ ਹਾਸਿਲ ਕਰਨ ਅਤੇ ਕੰਪਨੀ ਦੇ ਨਾਲ ਵਿਅਕਤੀਗਤ ਸੰਪਰਕ ਕਰਦੇ ਹੋਏ ਆਪਣੇ ਕੈਰੀਅਰ ਦੇ ਵਿਸ਼ੇ ’ਚ ਮੌਕੇ ਪ੍ਰਾਪਤ ਕਰਨ ਦਾ ਬਹੁਤ ਘ¤ਟ ਸਮੇਂ ’ਚ ਮੌਕਾ ਮਿਲੇਗਾ।

WRITTEN BY