ਫਰੀਦਕੋਟ, 2 ਨਵੰਬਰ (ਗੁਰਜੀਤ ਰੋਮਾਣਾ)- ਪੰਜਾਬ ਦੇ ਸਾਬਕਾ ਮੁ¤ਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਸ.ਅਮਰਿੰਦਰ ਸਿੰਘ ਅਤੇ ਜਾਟ ਮਹਾਂਸਭਾ ਦੇ ਪੰਜਾਬ ਪ੍ਰਧਾਨ ਸ.ਕੁਸ਼ਲਦੀਪ ਸਿੰਘ ਢਿ¤ਲੋਂ ਨੇ ਫਰੀਦਕੋਟ ਤੋਂ ਨੌਜਵਾਨ ਆਗੂ ਪੰਜਾਬ ਕਾਂਗਰਸ ਕਿਸਾਨ ਤੇ ਮਜ਼ਦੂਰ ਸੈ¤ਲ ਦੇ ਜਰਨਲ ਸਕ¤ਤਰ ਅਵਤਾਰ ਸਿੰਘ ਬਰਾੜ ਜਗਸੀਰ ਨੂੰ ਪਿਛਲੇ ਦਿਨੀਂ ਮੋਹਾਲੀ ਵਿਖੇ ਹੋਏ ਵਿਸੇਸ਼ ਸਮਾਗਮ ਵਿ¤ਚ ਜ¤ਟ ਮਹਾਂਸਭਾ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਿਸ ਦੀ ਫਰੀਦਕੋਟ ਜ਼ਿਲ੍ਹੇ ਦੇ ਸਮੂਹ ਕਾਂਗਰਸ ਵਰਕਰਾਂ ਨੇ ਸਵਾਗਤ ਕਰਦਿਆਂ ਖੁਸ਼ੀ ਮਨਾਈ ਤੇ ਕੈਪਟਨ ਅਮਰਿੰਦਰ ਸਿੰਘ ਆਲ ਇੰਡੀਆ ਪ੍ਰਧਾਨ ਜ¤ਟ ਮਹਾਂਸਭਾ ਤੇ ਸ.ਕੁਸ਼ਲਦੀਪ ਕਿ¤ਕੀ ਢਿ¤ਲੋਂ ਪੰਜਾਬ ਪ੍ਰਧਾਨ ਜ¤ਟ ਮਹਾਂਸਭਾ ਤੇ ਜਨਰਲ ਸਕ¤ਤਰ ਕਾਂਗਰਸ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕੀਤਾ, ਇਸ ਤੇ ਸ.ਬਰਾੜ ਨੇ ਮਿਲੀ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸਵਾਸ਼ ਦੁਵਾਇਆ, ਇਸ ਸਮੇਂ ਗੁਰਸੇਵਕ ਸ਼ਿਰਕਤ ਨੀਲਾ ਤੇ ਹੋਰ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।ਕੈਪਟਨ ਅਮਰਿੰਦਰ ਸਿੰਘ ਸਾ:ਮੁ¤ਖ ਮੰਤਰੀ ਪੰਜਾਬ ਅਤੇ ਸ.ਕੁਸ਼ਲਦੀਪ ਢਿ¤ਲੋਂ ਅਵਤਾਰ ਬਰਾੜ ਨੂੰ ਨਿਯੁਕਤੀ ਪ¤ਤਰ ਸੌਪਦੇ ਹੋਏ।



