May 28, 2026 2:14 pm

ਮੋਦੀ ਵੱਲੋਂ ਕੇਂਦਰੀ ਨੌਕਰਸ਼ਾਹੀ ਵਿੱਚ ਵੱਡੀ ਤਬਦੀਲੀ

Page-1_03 ਨਵੀਂ ਦਿ¤ਲੀ, 16 ਅਕਤੂਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਕਰਸ਼ਾਹੀ ‘ਚ ਵ¤ਡਾ ਬਦਲਾਅ ਕਰਦਿਆਂ ਵਿ¤ਤ ਸਕ¤ਤਰ ਅਰਵਿੰਦ ਮਾਇਆ ਰਾਮ ਦਾ ਤਬਾਦਲਾ ਵਿ¤ਤ ਮੰਤਰਾਲੇ ‘ਚੋਂ ਸੈਰ ਸਪਾਟਾ ਮੰਤਰਾਲੇ ‘ਚ ਕਰ ਦਿ¤ਤਾ ਹੈ। ਮਾਇਆ ਰਾਮ ਦੇ ਸਥਾਨ ‘ਤੇ ਰਾਜੀਵ ਮੇਹਰਿਸ਼ੀ ਨੂੰ ਵਿ¤ਤ ਸਕ¤ਤਰ ਬਣਾਇਆ ਗਿਆ ਹੈ। ਮਾਇਆ ਰਾਮ ਤੇ ਮੇਹਰਿਸ਼ੀ ਦੋਵੇਂ ਰਾਜਸਥਾਨ ਕਾਡਰ ਦੇ 1978 ਬੈਚ ਦੇ ਆਈ. ਏ. ਐਸ. ਅਧਿਕਾਰੀ ਹਨ। ਮਾਇਆ ਰਾਮ ਨੂੰ ਸੈਰ ਸਪਾਟਾ ਸਕ¤ਤਰ ਪਰਵੇਜ਼ ਦੀਵਾਨ ਦੀ ਜਗ੍ਹਾ ਲਾਇਆ ਗਿਆ ਹੈ। ਦੀਵਾਨ ਇਸ ਮਹੀਨੇ ਦੇ ਅਖੀਰ ‘ਚ ਸੇਵਾ ਮੁਕਤ ਹੋ ਰਹੇ ਹਨ। ਨੌਕਰਸ਼ਾਹੀ ‘ਚ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਪਿ¤ਛੋਂ ਇਹ ਪਹਿਲਾ ਵ¤ਡਾ ਫੇਰ ਬਦਲ ਹੈ। ਕੁ¤ਲ 20 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ

, ਜਿਨ੍ਹਾਂ ‘ਚ ਜ਼ਿਆਦਾਤਰ ਸਕ¤ਤਰ ਪ¤ਧਰ ਦੇ ਹਨ। ਮੇਹਰਿਸ਼ੀ ਨੇ ਇਸ ਸਾਲ 16 ਅਪ੍ਰੈਲ ਨੂੰ ਰਾਜਸਥਾਨ ਦੇ ਮੁ¤ਖ ਸਕ¤ਤਰ ਦਾ ਅਹੁਦਾ ਸੰਭਾਲਿਆ ਸੀ। ਖ਼ਬਰਾਂ ਅਨੁਸਾਰ ਮੇਹਰਿਸ਼ੀ ਦੀ ਨਿਯੁਕਤੀ ਪਿ¤ਛੇ ਵਿ¤ਤ ਮੰਤਰੀ ਅਰੁਣ ਜੇਤਲੀ ਦਾ ਸਮਰਥਨ ਮੰਨਿਆ ਜਾ ਰਿਹਾ ਹੈ। ਮੇਹਰਿਸ਼ੀ ਤੇ ਜੇਤਲੀ ਪਹਿਲਾਂ ਵੀ ਇਕ¤ਠੇ ਕੰਮ ਕਰ ਚੁ¤ਕੇ ਹਨ। ਵਿ¤ਤ ਮੰਤਰਾਲੇ ‘ਚ ਚਾਰ ਸਕ¤ਤਰ ਹੁੰਦੇ ਹਨ, ਆਰਥਿਕ ਮਾਮਲੇ, ਖ਼ਰਚ, ਮਾਲੀਆ ਤੇ ਆਰਥਿਕ ਸੇਵਾ। ਇਨ੍ਹਾਂ ‘ਚੋਂ ਸਭ ਤੋਂ ਸੀਨੀਅਰ ਅਧਿਕਾਰੀ ਨੂੰ ਵਿ¤ਤ ਸਕ¤ਤਰ ਬਣਾਇਆ ਜਾਂਦਾ ਹੈ।

Send this to a friend