May 28, 2026 11:28 pm

ਕੋਲਗੇਟ : ਸੀਬਾਆਈ ਦੀ ਕਲੋਜਰ ਰਿਪੋਰਟ ਕੋਰਟ ’ਚ ਖ਼ਾਰਜ

ਨਵੀਂ ਦਿ¤ਲੀ, 13 ਅਕਤੂਬਰ (ਪੀ. ਟੀ.)- ਦਿ¤ਲੀ ਦੀ ਇ¤ਕ ਅਦਾਲਤ ਨੇ ਮ¤ਧ ਪ੍ਰਦੇਸ਼ ਦੀ ਕੰਪਨੀ ਕਮਲ ਸਪਾਂਜ ਸਟੀਲ ਐਂਡ ਪਾਵਰ ਲਿਮਟਿਡ ਦੇ ਖ਼ਿਲਾਫ਼ ਕੋਲਾ ਬਲਾਕ ਵੰਡ ਦੇ ਮਾਮਲੇ ’ਚ ਦਰਜ ਕਲੋਜਰ ਰਿਪੋਰਟ ਨੂੰ ਖ਼ਾਰਜ ਕਰ ਦਿ¤ਤਾ ਤੇ ਕੰਪਨੀ, ਉਸਦੇ ਇ¤ਕ ਨਿਰਦੇਸ਼ਕ ਤੇ ਸਾਬਕਾ ਕੇਂਦਰੀ ਕੋਲਾ ਸਕ¤ਤਰ ਐਚ ਸੀ ਗੁਪਤਾ ਨੂੰ ਸੰਮਨ ਜਾਰੀ ਕੀਤਾ।

Send this to a friend