ਬੰਗਲੌਰ, 1 ਅਕਤੂਬਰ (ਪੀ. ਟੀ.)- ਜੇਲ੍ਹ ’ਚ ਬੰਦ ਅੰਨਾਦੁਰਮਕ ਪ੍ਰਮੁੱਖ ਨੂੰ ਘੱਟ ਤੋਂ ਘੱਟ 6 ਦਿਨ ਹੋਰ ਉਥੇ ਰਹਿਣਾ ਪਵੇਗਾ। ਕਿਉਂਕਿ ਅੱਜ ਕਰਨਾਟਕਾ ਹਾਈ ਕੋਰਟ ਦੀ ਵਕਫ਼ਾ ਬੈਂਚ ਨੇ ਆਮਦਨੀ ਦੇ ਗਿਆਤ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ‘ਚ ਸਜ਼ਾ ਨੂੰ ਮੁਅੱਤਲ ਕਰਨ ਅਤੇ ਤੁਰੰਤ ਜ਼ਮਾਨਤ ਦੇਣ ਦੀ ਮੰਗ ਕਰਨ ਵਾਲੀ ਉਨ੍ਹਾਂ ਦੀ ਪਟੀਸ਼ਨ ‘ਤੇ ਸੁਣਵਾਈ ਸੱਤ ਅਕਤੂਬਰ ਤੱਕ ਟਾਲ ਦਿੱਤੀ ਹੈ।
ਜੈਲਲਿਤਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਟਲੀ



