Skip to content
Independent perspectives. Global stories.
BREAKING

ਜ਼ਮੀਨੀ ਝਗੜੇ ‘ਚ ਭਰਾ ਵ¤ਲੋਂ ਭਰਾ-ਭਰਜਾਈ ਦਾ ਕਤਲ-ਲੜਕਾ ਜ਼ਖ਼ਮੀ

Share this story

ਸਮਾਣਾ, 21 ਸਤੰਬਰ (ਪੀ.ਟੀ.)-ਥਾਣਾ ਸ਼ਹਿਰੀ ਸਮਾਣਾ ਅਧੀਨ ਆਉਂਦੇ ਪਿੰਡ ਸਾਧੂਗੜ੍ਹ ਵਿਚ ਘਰ ਵਿਚ ਦਾਖਿਲ ਹੋ ਕੇ ਪਤੀ-ਪਤਨੀ ਦਾ ਕਤਲ ਕਰ ਦਿ¤ਤਾ ਗਿਆ ਹੈ ਅਤੇ ਉਨ੍ਹਾਂ ਦਾ ਲੜਕਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਸ: ਹਰਦਿਆਲ ਸਿੰਘ ਮਾਨ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਹੈ ਅਤੇ ਕਥਿਤ ਦੋਸ਼ੀ ਨੂੰ ਜਲਦੀ ਕਾਬੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਖ਼ਬਰ ਲਿਖੇ ਜਾਣ ਤ¤ਕ ਦੋਸ਼ੀ ਫ਼ਰਾਰ ਸੀ।

WRITTEN BY