June 20, 2026 6:12 pm

2ਜੀ ਮਾਮਲਾ : ਐੱਨ.ਜੀ.ਓ. ਦਾ ਸੁਪਰੀਮ ਕੋਰਟ ’ਚ ਵਿਹਸਲ ਬਲੋਅਰ ਦਾ ਨਾਮ ਦੱਸਣ ਤੋਂ ਇਨਕਾਰ

Page-1_34 ਨਵੀਂ ਦਿੱਲੀ, 19 ਸਤੰਬਰ (ਪੀ. ਟੀ)- ਸੁਪਰੀਮ ਕੋਰਟ ‘ਚ ਸੀ.ਬੀ.ਆਈ. ਡਾਇਰੈਕਟਰ ਖਿਲਾਫ ਦੋਸ਼ ਲਗਾਉਣ ਵਾਲੇ ਐਨ.ਜੀ.ਓ. ਸੀ.ਪੀ.ਆਈ.ਐਲ. ਨੇ ਸੀ.ਬੀ.ਆਈ. ਡਾਇਰੈਕਟਰ ਰਣਜੀਤ ਸਿਨਹਾ ਖਿਲਾਫ ਦਸਤਾਵੇਜ਼ ਮੁਹੱਈਆ ਕਰਾਉਣ ਵਾਲੇ ਵਿਹਸਲ ਬਲੋਅਰ ਦਾ ਨਾਮ ਉਜਾਗਰ ਕਰਨ ਤੋਂ ਅੱਜ ਇਨਕਾਰ ਕਰ ਦਿੱਤਾ ਹੈ। ਐਨ.ਜੀ.ਓ. ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਨਾਮ ਦਾ ਖੁਲਾਸਾ ਹੋਣ ‘ਤੇ ਵਿਹਸਲ ਬਲੋਅਰ ਦੀ ਜ਼ਿੰਦਗੀ ਖ਼ਤਰੇ ‘ਚ ਪੈ ਜਾਵੇਗੀ।

Send this to a friend