ਚੰਡੀਗੜ੍ਹ, 11 ਸਤੰਬਰ (ਪੀ. ਟੀ)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਸ਼੍ਰੀ ਤਰੁਣ ਚੁਗ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਤਰ ਪ੍ਰਦੇਸ਼ ਦੀ ਸਰਕਾਰ ਵੱਲੋ ਪਿਛਲੇ 4 ਅਪ੍ਰੈਲ ਨੁੰ ਲੋਕਸ਼ਭਾ ਚੋਣਾ ਦੇ ਪ੍ਰਚਾਰ ਵਿੱਚ ਭੜਕਾਊ ਭਾਸ਼ਨ ਦੇਣ ਦੇ ਲਈ ਭਾਜਪਾ ਦੇ ਰਾਸ਼ਟਰੀ ਅਧਿਅਕਸ਼ ਸ਼੍ਰੀ ਅਮਿਤ ਸ਼ਾਹ ਨੁੰ ਝੂਠੀ ਧਾਰਾਵਾ ਦੇ ਅਧੀਨ ਚਾਰਜਸ਼ੀਟ ਦਾਖਲ ਕਰਨ ਦੀ ਘਟਨਾ ਦੀ ਭਾਰੀ ਨਿੰਦਾ ਕਰਦੇ ਹੋਏ ਕਿਹਾ ਕਿ ਉਸ ਭਾਸ਼ਨ ਤੇ ਆਪਣਾ ਪੱਖ ਭਾਰਤੀ ਚੋਣ ਆਯੋਗ ਨੂੰ ਸੋਂਪ ਚੁਕੇ ਹਨ ਅਤੇ ਚੋਣ ਆਯੋਗ ਨੇ ਉਸ ਵੇਲੇ ਉਹਨਾ ਵੱਲੋ ਰੱਖੇ ਆਪਣੇ ਪੱਖ ਨੁੰ ਸਵਿਕਾਰ ਕਰਦੇ ਹੋਏ ਉਹਨਾ ਤੇ ਲਗਾਏ ਗਏ ਚੋਣ ਪ੍ਰਚਾਰ ਤੇ ਰੋਕ ਨੁੰ ਮਨਾ ਕਰ ਦਿੱਤਾ ਗਿਆ ਸੀ। ਸ਼੍ਰੀ ਚੁਗ ਨੇ ਕਿਹਾ ਕਿ ਭਾਜਪਾ ਦੇ ਜੇਤੂਆ ਨੂੰ ਬਿਨਾ ਕਿਸੇ ਗੱਲ ਤੋ ਉਲਝਾਉਣ ਦੀ ਸਪਾ ਅਤੇ ਕਾਗਰਸ ਦੀ ਰਣਨੀਤਿ ਨੂੰ ਸਫਲ ਨਹੀ ਹੋਣ ਦਿੱਤਾ ਜਾਵੇਗਾ। ਸ਼੍ਰੀ ਚੁਗ ਨੇ ਕਿਹਾ ਕਿ ਜਿਸ ਤਰ੍ਹਾ ਆਜਾਦੀ ਦੇ
ਆਨਦੋਲਨ ਨੂੰ ਰੋਕਨ ਲਈ ਅਗਰੇਜਾ ਨੇ ਮਹਾਤਮਾ ਗਾਂਧ,ਿ ਬਾਲ ਗੰਗਾਧਰ ਤਿਲਕ, ਸਰਦਾਰ ਪਟੇਲ, ਨੇਤਾ ਜੀ ਸੁਭਾਸ਼ ਚੰਦਰ ਬੋਸ਼ ਤੇ ਝੂਠੇ ਕੇਸਾ ਦੀ ਝੜੀ ਲਗਾ ਦਿੱਤੀ ਸੀ ਉਸੇ ਤਰ੍ਹਾ ਆਪਣੇ ਆਖਰੀ ਸਾਹ ਗਿਣ ਰਹੀ ਕਾਗਰਸ ਪਾਰਟੀ ਆਪਣੇ ਸਹਿਯੋਗੀ ਦਲਾ ਨਾਲ ਮਿਲ ਕੇ ਅਮਿਤ ਸ਼ਾਹ ਨੁੰ ਝੂਠੇ ਕੇਸਾ ਵਿੱਚ ਫਸਾ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸ਼ਾਹ ਦੇ ਕਾਗਰਸ ਮੁਕਤ ਭਾਰਤ ਦੇ ਜੇਤੂ ਰੱਥ ਨੁੰ ਰੋਕਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾ ਨੇ ਕਿਹਾ ਕਿ ਭਾਜਪਾ ਦੇ ਜੇਤੂ ਰੱਖ ਨੂੰ ਰੋਕਨ ਦੀ ਕੋਸ਼ਿਸ਼ ਨੁੰ ਕਿਸੇ ਵੀ ਹਾਲਤ ਵਿੱਚ ਸਹਨ ਨਹੀ ਕੀਤਾ ਜਾਵੇਗਾ। ਉਹਨਾ ਨੇ ਕਿਹਾ ਕਿ ਅਮਿਤ ਸ਼ਾਹ ਵਰਗੇ ਗਤਿਸ਼ੀਲ ਅਗੁਆਈ ਦੇ ਨਾਲ ਅਤੇ ਨਰਿੰਦਰ ਮੋਦੀ ਦੇ ਜਾਦੂ ਦੀ ਬਦੋਲਤ ਉਤਰ ਪ੍ਰਦੇਸ਼ ਵਿੱਚ ਭਾਜਪਾ ਦਾ ਪਰਚਮ ਪੂਰੀ ਤਰ੍ਹਾ ਲੇਹਰਾ ਰਿਹਾ ਹੈ।ਸ਼੍ਰੀ ਚੁਗ ਨੇ ਕਿਹਤ ਕਿ ਅਮਿਤ ਸ਼ਾਹ ਦੀ ਵਧਦੀ ਲੋਕਫਿਯਤਾ ਅਤੇ ਅਨੁਭਵ ਦੇ ਕਰਕੇ ਸਪਤ ਅਤੇ ਕਾਗਰਸ ਉਲਟੇ ਸਿਧੇ ਹੱਥਕੰਡੇ ਅਪਣਾ ਰਹੀ ਸੀ ਅਤੇ ਹੁਣ ਕਾਗਰਸ ਅਤੇ ਸਪਾ ਦੇ ਮੂਹ ਤੇ ਕਰਾਰਾ ਤਮਾਚਾ ਹੈ। ਸ਼੍ਰੀ ਚੁਗ ਨੇ ਕਿਹਾ ਕਿ ਅਮਿਤ ਸ਼ਾਹ ਦੀ ਅਗਵਾਈ ਵਿੱਚ ਭਾਰਤ ਨੂੰ ਕਾਗਰਸ ਮੁਕਤ ਬਣਾਉਣ ਲਈ ਭਾਜਪਾ ਨੇ ਕਮਰ ਕੱਸ ਲਈ ਹੈ ਅਤੇ ਆਉਣ ਵਾਲੇ ਟਾਇਸ ਵਿੱਚ ਚਾਰਾ ਖਰਾਜਿਆ ਦੇ ਵਿਧਾਨਸ਼ਭਾ ਚੋਣਾ ਵਿੱਚ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਕੇ ਕਾਗਰਸ ਨੁੰ ਰਾਜਨੀਤਿ ਵਿੱਚ ਹਾਸ਼ਿਏ ਤੇ ਪਹੁੰਚਾਉਣ ਵਿੱਚ ਕਾਮਯਾਬ ਹੋਵੇਗੀ।