June 12, 2026 4:30 am

ਗਗਨ ਦੱਤਾ ਨੇ ਸੰਭਾਲਿਆ ਭਾਜਪਾ ਯੁਵਾ ਮੋਰਚਾ ਖੰਨਾ ਮੰਡਲ ਸਕੱਤਰ ਦਾ ਅਹੁਦਾ

Page-1_19 ਖੰਨਾ. 7 ਸੰਤਬਰ . (ਹਰਸਿਮਰਨ ਸਿੰਘ ਭਾਟੀਆ ਤੇ ਸਰਬਜੀਤ ਸਿੰਘ ਨੀਟੂ)- ਅ¤ਜ ਦੀ ਇਹ ਮੀਟਿੰਗ ਭਾਰਤੀ ਜਨਤਾ ਯੁਵਾ ਮੋਰਚਾ ਖੰਨਾ ਮੰਡਲ ਦੇ ਪ੍ਰਧਾਨ ਸ. ਸੁਖਵਿੰਦਰ ਸਿੰਘ ਸੈਣੀ ਵ¤ਲੋਂ  ਰ¤ਖੀ ਗਈ ? ਇਸ ਮੀਟਿੰਗ ਦਾ ਮੁ¤ਖ ਉਦੇਸ਼ ਖੰਨਾ ਮੰਡਲ ਦੇ ਸਮੂਹ ਅਹੁਦੇਦਾਰਾਂ ਨਾਲ ਇਕ ਰਸਮੀ ਵਾਰਤਾ ਕਾਇਮ ਕਰਨਾ ਸੀ ? ਇਸ ਮੀਟਿੰਗ ਵਿਚ ਜਿਲ੍ਹਾ ਲੁਧਿਆਣਾ ਦੇਹਾਤੀ ਦੇ ਪ੍ਰਧਾਨ ਸ਼੍ਰੀ ਹਰੀਸ਼ ਮੋਹਿੰਦਰੂ, ਜਿਲ੍ਹਾ ਮਹਾਮੰਤਰੀ ਸ਼੍ਰੀ ਮਨੋਜ ਘਈ, ਉਚੇਚੇ ਤੋਰ ਤੇ ਸ਼ਾਮਿਲ ਹੋਏ ? ਕਈ ਦਿਨਾਂ ਤੋਂ ਜਿਹੜੇ ਅਹੁਦੇਦਾਰ ਲਗਾਤਾਰ ਪਾਰਟੀ ਦੀਆਂ ਬੈਠਕਾਂ ਤੋਂ ਗੈਰ ਹਾਜ਼ਿਰ ਰਹਿ ਰਹੇ ਸਨ, ਉਨ੍ਹਾਂ ਨਾਲ ਵੀ ਗਲਬਾਤ ਕੀਤੀ ਗਈ ਤੇ ਕਾਰਣ ਵੀ ਜਾਣੇ ਗਏ ? ਮੰਡਲ ਪ੍ਰਧਾਨ ਨੇ ਸਾਰੇ ਅਹੁਦੇਦਾਰਾਂ ਤੇ ਕਾਰਜਕਾਰੀ ਮੈਬਰਾਂ ਨੂੰ ਪੂਰੀ ਤਰਾਂ ਪਾਰਟੀ ਨੂੰ ਸਹਿਯੋਗ ਦੇਣ ਤੇ

ਹਰ ਮੀਟਿੰਗ ਤੇ ਹਾਜ਼ਿਰ ਹੋਣ ਦੀ ਤਾਕੀਦ ਵੀ ਕੀਤੀ ? ਇਸ ਮੀਟਿੰਗ ਵਿਚ ਚਰਚਾ ਦਾ ਵਿਸ਼ਾ ਆਗਾਮੀ ਨਗਰ ਪਾਲਿਕਾ ਦੀਆਂ ਚੋਣਾਂ ਦਾ ਵੀ ਰਿਹਾ ? ਜਿਸ ਵਿਚ ਪ੍ਰਧਾਨ ਵ¤ਲੋਂ ਹਰ ਇਕ ਪਾਰਟੀ ਵਰਕਰ ਤੋਂ ਸੰਬੰਧਿਤ ਵਾਰਡਾਂ ਦੀ ਇਕ ਸੂਚੀ ਬਣਾਈ ਗਈ ਤੇ ਓਹਨਾਂ ਨੂੰ ਹੁਣ ਤੋਂ ਹੀ ਚੋਣਾਂ ਲਈ ਆਪਣੀ ਜਿਮੇਵਾਰੀ ਪ੍ਰਤੀ ਸੁਚੇਤ ਕੀਤਾ ਗਿਆ ? ਇਸ ਮੀਟਿੰਗ ਦੋਰਾਨ ਬੋਲਦੇ ਹੋਏ ਸ਼੍ਰੀ ਮਨੋਜ ਘਈ ਨੇ ਦਸਿਆ ਕੀ ਚੋਣਾਂ ਵਿਚ ਯੁਵਾ ਵ¤ਲੋਂ ਵੀ ਪੂਰੀ ਦਾਵੇਦਾਰੀ ਦਿਖਾਈ ਜਾ ਰਹੀ ਹੈ ਅਤੇ ਹਰ ਵਰਕਰ ਚਾਹੇ ਓਹ ਕਾਰਜਕਾਰੀ ਮੈਬਰ ਹੀ ਕਿਓ ਨਾ ਹੋਵੇ ਆਪਣੇ ਕੰਮ, ਪਾਰਟੀ ਪ੍ਰਤੀ ਸਮਰਪਿਤ ਰਹਿਣ ਆਦਿ ਸਦਕਾ ਕਿਸੇ ਵੀ ਅਹੁਦੇ ਨੂੰ ਪ੍ਰਾਪਤ ਕਰ ਸਕਦਾ ਹੈ ? ਇਸ ਤੋਂ ਇਲਾਵਾ ਇਸ ਮੀਟਿੰਗ ਵਿਚ ਕੁਝ ਅਹਿਮ ਨਿਯੁਕਤੀਆਂ ਵੀ ਕੀਤੀਆਂ ਗਾਈਆਂ ਜਿਨ੍ਹਾਂ ਵਿਚ ਗਗਨ ਦ¤ਤਾ ਤੇ ਅਨਮੋਲ ਵੋਹਰਾ ਨੂੰ ਖੰਨਾ ਮੰਡਲ ਯੁਵਾ ਮੋਰਚਾ ਦਾ ਸਕ¤ਤਰ ਨਯੁਕਤ ਕੀਤਾ ਗਿਆ ? ਨਿਯੁਕਤੀਆਂ ਦੋਰਾਨ ਬੋਲਦੇ ਸ਼੍ਰੀ ਮੋਹਿੰਦਰੂ ਨੇ ਨਵ ਨਿਯੁਕਤ ਤੇ ਪੁਰਾਣੇ ਅਹੁਦੇਦਾਰਾਂ ਨੂੰ ਪੂਰੀ ਤਰਾਂ ਅਨੁਸ਼ਾਸਨ ਵਿਚ ਰਹਿਣ ਲਈ ਕਿਹਾ ਤੇ ਦਸਿਆ ਕੀ ਇਕ ਵਾਰ ਪਾਰਟੀ ਦਾ ਹਿ¤ਸਾ ਬਣਨ ਤੋਂ ਬਾਅਦ ਓਹਨਾ ਵ¤ਲੋਂ ਕੀਤੇ ਹਰ ਕੰਮ ਦਾ ਅਸਰ ਪਾਰਟੀ ਦੀ ਛਵੀ ਤੇ ਪ੍ਰਤਿਸ਼ਠਾ ਤੇ ਪੈਂਦਾ ਹੈ ? ਇਸ ਲਈ ਸਭ ਨੂੰ ਸਦਾ ਪਾਰਟੀ ਦੀ ਪ੍ਰਤਿਸ਼ਠਾ ਨੂੰ ਹੋਰ ਵੀ ਚਾਰ ਚੰਨ ਲਾਉਣ ਲਈ ਤਤਪਰ ਰਹਿਣਾ ਚਾਹਿਦਾ ਹੈ ? ਇਸ ਮੀਟਿੰਗ ਦੇ ਆਯੋਜਨ ਦਾ ਸ਼ਹਿਰਾ ਮੰਡਲ ਪ੍ਰਧਾਨ ਵ¤ਲੋਂ ਮੀਡਿਆ ਸਲਾਹਕਾਰ ਸ਼੍ਰੀ ਗਗਨਦੀਪ ਸ਼ਰਮਾ ਨੂੰ ਦਿਤਾ ਗਿਆ। ਇਸ ਮੀਟਿੰਗ ਵਿਚ ਖੰਨਾ ਮੰਡਲ ਦੇ ਜਨਰਲ ਸਕ¤ਤਰ ਜੀਤ ਸ਼ਰਮਾ , ਕਮਲ ਘਈ , ਮੀਤ ਪ੍ਰਧਾਨ ਅਮਨ ਸਹਿਗਲ, ਜਸਪਾਲ ਕੈਂਥ , ਹਿਤੇਸ਼ ਪਾਠਕ, ਗੌਤਮ ਸਿੰਗੀ , ਗੌਰਵ ਸਿੰਗੀ , ਗੌਰਵ ਜੋਸ਼ੀ ਸਕ¤ਤਰ ਦਿਪਾਂਸ਼ੂ ਭਾਰਗਵ , ਕਾਰਜਕਾਰੀ ਮੈਬਰ ਕੁਲਦੀਪ ਸਿੰਘ, ਨਿਸ਼ਾੰਤ ਪਾਂਡੇ , ਹੈਰੀ ਵਿਜ, ਜਤਿਨ ਸ਼ਰਮਾ ,  ਦੁਖਭੰਜਨ ਸਿੰਘ ,ਦੀਪਕ ਖ¤ਤਰੀ, ਇਕਬਾਲ ਪ੍ਰਿੰਸ , , ਅਤੁਲ ਸ਼ਰਮਾ ਰਵੀ ਵਰਮਾ ਆਦਿ ਵੀ ਹਾਜ਼ਿਰ ਸਨ ।

Send this to a friend