June 12, 2026 4:30 am

ਲੜਕੀਆਂ ਨੂੰ ‘ਲਵ ਜੇਹਾਦ’ ਦਾ ਮਤਲਬ ਦੱਸਿਆ ਜਾਵੇ : ਮੋਹਨ ਭਾਗਵਤ

ਗਾਜ਼ੀਆਬਾਦ, 7 ਸਤੰਬਰ (ਪੀ. ਟੀ)- ਆਰ. ਐਸ. ਐਸ. ਦੇ ਪ੍ਰਮੁੱਖ ਮੋਹਨ ਭਾਗਵਤ ਨੇ ਲਵ ਜੇਹਾਦ ਦਾ ਮੁੱਦਾ ਉਠਾਉਂਦੇ ਹੋਏ, ਉਨ੍ਹਾਂ ਨੇ ਕਿਹਾ ਕਿ ਲੜਕੀਆਂ ਨੂੰ ਇਸ ਦਾ ਮਤਲਬ ਅਤੇ ਉਹ ਤਰੀਕੇ ਦੱਸਣੇ ਚਾਹੀਦੇ ਹਨ ਜਿਸ ਤੋਂ ਉਹ ਆਪਣਾ ਬਚਾਅ ਕਰਕੇ ਰੱਖਣ। ਇਕ ਕਾਲਜ ਦੇ ਸਮਾਗਮ ‘ਚ ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਸਮਰੱਥ ਬਣਾਉਣ ਦੀ ਦਿਸ਼ਾ ‘ਚ ਕੰਮ ਕਰਨ ਦੀ ਜ਼ਰੂਰਤ ਹੈ। ਭਾਗਵਤ ਨੇ ਭਰੂਣ ਮੁੱਦੇ ‘ਤੇ ਵੀ ਗੱਲ ਕੀਤੀ।

Send this to a friend