Skip to content
Independent perspectives. Global stories.
BREAKING

ਵਿਦੇਸ਼ੀ ਲੜਾਕਿਆਂ ‘ਤੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਉਣਗੇ ਓਬਾਮਾ

Share this story

Page-1_20

ਵਾਸ਼ਿੰਗਟਨ, 28 ਅਗਸਤ (ਪੀ. ਟੀ)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਸੀਰੀਆ ਅਤੇ ਇਰਾਕ ‘ਚ ਵਿਦੇਸ਼ੀ ਲੜਾਕਿਆਂ ਨਾਲ ਹੋਣ ਵਾਲੇ ਖ਼ਤਰਿਆਂ ‘ਤੇ ਅਗਲੇ ਮਹੀਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ ਬੈਠਕ ਬੁਲਾਉਣਗੇ। ਅਨੁਮਾਨ ਹੈ ਕਿ ਤਕਰੀਬਨ ਭਾਰਤ ਸਮੇਤ 50 ਦੇਸ਼ਾਂ ਦੇ ਵਿਦੇਸ਼ੀ ਲੜਾਕੇ ਸੀਰੀਆ ਅਤੇ ਇਰਾਕ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕੀਤੇ ਹੋਏ ਆਈ.ਐਸ.ਆਈ.ਐਲ. ਲਈ ਲੜ ਰਹੇ ਹਨ। ਅਮਰੀਕਾ ਦੇ ਤਕਰੀਬਨ 100 ਲੜਾਕੇ ਵੀ ਉਸ ‘ਚ ਸ਼ਾਮਲ ਹਨ।

WRITTEN BY