Skip to content
Independent perspectives. Global stories.
BREAKING

ਭਾਜਪਾ ਦੀ ਸੰਸਦੀ ਬੋਰਡ ਤੋਂ ਅਡਵਾਨੀ ਅਤੇ ਜੋਸ਼ੀ ਬਾਹਰ

Share this story

Page-1_36 ਨਵੀਂ ਦਿੱਲੀ, 26 ਅਗਸਤ (ਪੀ. ਟੀ)- ਭਾਜਪਾ ਦੇ ਸੰਸਦੀ ਬੋਰਡ ਦਾ ਫਿਰ ਗਠਨ ਕੀਤਾ ਗਿਆ ਹੈ। ਬੋਰਡ ਦੇ ਪ੍ਰਧਾਨ ਅਮਿਤ ਸ਼ਾਹ ਹੋਣਗੇ। ਸੰਸਦੀ ਬੋਰਡ ਤੋਂ ਅਟੱਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਬਾਹਰ ਕਰ ਦਿੱਤਾ ਗਿਆ ਹੈ, ਜਦਕਿ ਭਾਜਪਾ ਦੇ ਸੰਸਦੀ ਬੋਰਡ ਲਈ ਮਾਰਗ ਦਰਸ਼ਕ ਮੰਡਲ ਬਣਾਇਆ ਗਿਆ ਹੈ, ਜਿਸ ‘ਚ ਵਾਜਪਾਈ, ਅਡਵਾਨੀ ਅਤੇ ਜੋਸ਼ੀ ਨੂੰ ਜਗ੍ਹਾ ਦਿੱਤੀ ਗਈ ਹੈ।

WRITTEN BY