Skip to content
Independent perspectives. Global stories.
BREAKING

ਚੀਨ ਨਾਲ ਲੱਗੀ ਸਰਹੱਦ ’ਤੇ ਭਾਰਤ ਤਾਇਨਾਤ ਕਰੇਗਾ ਆਕਾਸ਼ ਮਿਸਾਈਲ

Share this story

Page-1-copy_17 ਨਵੀਂ ਦਿੱਲੀ, 22 ਅਗਸਤ (ਪੀ. ਟੀ)- ਚੀਨ ਨਾਲ ਲੱਗੀ 4,057 ਕਿੱਲੋਮੀਟਰ ਲੰਬੀ ਸਰਹੱਦ ‘ਤੇ ਚੀਨ ਦੀਆਂ ਹਰਕਤਾਂ ਨਾਲ ਨਜਿੱਠਣ ਲਈ ਭਾਰਤ ਆਪਣੀ ਸੈਨਿਕ ਤਾਕਤ ਵਧਾਉਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਅਸਲ ਨਿਯੰਤਰਨ ਰੇਖਾ (ਐਲ. ਏ. ਸੀ.) ਦੇ ਨਜ਼ਦੀਕ ਚੀਨ ਵਲੋਂ ਸੈਨਿਕ ਤਾਕਤ ਵਧਾਉਣ ਅਤੇ ਸੀਮਾ ਉਲੰਘਣ ਨੂੰ ਲੈ ਕੇ ਭਾਰਤ ਨੇ ਪੂਰਬ-ਉੱਤਰ ਇਲਾਕੇ ‘ਚ ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੀ 6 ਆਕਾਸ਼ ਮਿਸਾਈਲਾਂ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ।

WRITTEN BY