ਜੰਮੂ, 22 ਅਗਸਤ (ਏਜੰਸੀ)- ਜੰਮੂ ਦੇ ਆਰ.ਐਸ.ਪੂਰਾ ਸੈਕਟਰ ‘ਚ ਪਾਕਿਸਤਾਨ ਨੇ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਬੀਤੀ ਰਾਤ ਪੌਣੇ ਇਕ ਵਜੇ ਤੋਂ ਆਰ.ਐਸ.ਪੂਰਾ ਦੇ ਅਬਦੁਲਿਆ ਅਤੇ ਕਾਰੋਟਾਨਾ ਪੋਸਟ ‘ਤੇ ਪਾਕਿਸਤਾਨ ਨੇ ਭਾਰੀ ਗੋਲੀਬਾਰੀ ਕੀਤੀ। ਪਾਕਿਸਤਾਨ ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਮੋਟਾਰ ਵੀ ਸੁੱਟੇ।
ਆਰ. ਐਸ. ਪੂਰਾ ’ਚ ਪਾਕਿਸਤਾਨ ਵਲੋਂ ਭਾਰੀ ਗੋਲੀਬਾਰੀ



