Skip to content
Independent perspectives. Global stories.
BREAKING

ਅਕਾਲੀਆਂ ਨੂੰ ਵੋਟਾਂ ਵਾਲੇ ਦਿਨ ਗੁੰਡਾਗਰਦੀ ਨਹੀਂ ਕਰਨ ਦਿਆਂਗੇ : ਕੈਪਟਨ

Share this story

Page-1_34 ਪਟਿਆਲਾ, 18 ਅਗਸਤ (ਪੀ. ਟੀ)- ਪੰਜਾਬ ਦੇ ਸਾਬਕਾ ਮੁੱਖ ਮੰਤਰੀਅਤੇ ਲੋਕਸਭਾਵਿਚ ਕਾਂਗਰਸ ਦੇ ਡਿਪਟੀਲੀਡਰਕੈਪਟਨਅਮਰਿੰਦਰ ਸਿੰਘ ਨੇ  ਪਟਿਆਲਵੀਆਂ ਨੂੰ ਖੁੱਲ•ਾ ਸੱਦਾ ਦਿੰਦੇ ਹੋਏ ਕਿਹਾ ਕਿ  ਕਿ 21 ਅਗਸਤ ਨੂੰ ਵੋਟਾਂ ਵਾਲੇ ਦਿਨਪਟਿਆਲਵੀਬੇਖੋਫ਼ ਹੋ ਕੇ ਆਪਣੇ ਵੋਟਅਧਿਕਾਰਦਾ ਸਹੀ ਇਸਤੇਮਾਲਕਰਨ। ਉਨ੍ਹਾਂ ਅਕਾਲੀਆਂ ਨੂੰ ਚਿਤਾਵਨੀਦਿੰਦੇ ਹੋਏ ਕਿਹਾ ਕਿ ਉਸ ਦਿਨ ਉਨ੍ਹਾਂ ਦੀਕੋਈਵੀ ਗੁੰਡਾਗਰਦੀ ਚੱਲਣ ਨਹੀਂ ਦਿੱਤੀ ਜਾਵੇਗੀ। ਉਹ ਖੁਦ ਸਾਰਾਦਿਨਪਟਿਆਲਾਸ਼ਹਿਰਵਿਚਬੂਥਦਰਬੂਥ ਗੇੜਾਲਾਉਂਦੇ ਰਹਿਣਗੇ।  ਉਹ ਅੱਜ ਸਥਾਨਕਸਫ਼ਾਬਾਦੀ ਗੇਟ  ਵਿਖੇ ਜੰਗਲਾਤਵਿਭਾਗ ਦੇ ਸਾਬਕਾਵਾਈਸਚੇਅਰਮੈਨ ਕੁਲਵਿੰਦਰ ਸਿੰਘ ਲਵਲੀ ਦੁਆਰਾ ਆਯੋਜਿਤ ਇਕ ਵਿਸ਼ਾਲਚੋਣਜਲਸੇ ਨੂੰ

ਸੰਬੋਧਨਕਰਦਿਆਂ ਕਿਹਾ ਕਿ ਅਕਾਲੀ-ਭਾਜਪਾਸਰਕਾਰਅਤੇ ਬਾਦਲ ਨੂੰ ਸਾਢੇ ਸੱਤ ਸਾਲਾਂ ਬਾਅਦ ਹੁਣ ਪਟਿਆਲੇ ਦੀਯਾਦ ਆਈ ਹੈ।ਕੈਪਟਨਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਪੰਜਸਾਲਾਂ ਦੇ ਰਾਜ ਦੌਰਾਨ ਹੋਏ ਬੇਮਿਸਾਲਵਿਕਾਸਦਾਅਕਾਲੀਆਂ ਨੇ ਸਾਢੇ ਸੱਤ ਸਾਲਾਂ ਦੇ ਰਾਜਵਿਚਪਟਿਆਲੇ ਦਾਵਿਨਾਸ਼ਕਰ ਦਿੱਤਾ ਹੈ। ਜੋ ਕਿ ਬਹੁਤ ਹੀ ਨਿੰਦਾਯੋਗ ਗੱਲ ਹੈ ਅਤੇ ਬਾਦਲਦੀਪਟਿਆਲਾਪ੍ਰਤੀ ਬੇਰੁਖ਼ੀ ਨੂੰ ਜਾਹਿਰਕਰਦੀਹੈ।ਕੈਪਟਨਅਮਰਿੰਦਰ ਸਿੰਘ ਨੇ ਪਟਿਆਲਾਵਾਸੀਆਂ ਨੂੰ ਅਪੀਲਕੀਤੀ ਕਿ ਉਹ ਸਦੀਆਂ ਤੋਂ ਚੱਲਦੀ ਆ ਰਹੀਆਪਸੀ ਸਾਂਝ ਨੂੰ ਕਾਇਮ ਰੱਖਦੇ ਹੋਏ 21 ਅਗਸਤ ਨੂੰ ਕਾਂਗਰਸਪਾਰਟੀਦੀ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿਚਆਪਣੀ ਇਕ ਇਕਵੋਟਪਾ ਕੇ ਫਿਰਕੂ ਤਾਕਤਾਂ ਜੋ ਕਿ ਪਟਿਆਲਵੀਆਂ ਵਿਚਵੰਡੀਆਂ ਪਾਉਣੀਆਂ ਚਾਹੁੰਦੀਆਂ ਹਨ ਨੂੰ ਕਰਾਰੀਭਾਂਜਦੇਣ। ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਦੀਜ਼ਿਮਨੀਚੋਣਵਿਚ ਤੁਹਾਡੇ ਵੱਲੋਂ ਦਿੱਤੀ ਭਾਰੀ ਜਿੱਤ ਇਸ ਲੋਟੂ ਸਰਕਾਰਦਾਖ਼ਤਾਮਾਕਰਨਦੀ ਸ਼ੁਰੂਆਤ ਹੋਵੇਗੀ।ਇਸ ਮੌਕੇ ਸਾਬਕਾ ਮੁੱਖ ਮੰਤਰੀ ਦੇ ਸਲਾਹਕਾਰਭਰਤਇੰਦਰ ਸਿੰਘ ਚਾਹਲ, ਵਿਧਾਇਕਰਾਣਾ ਗੁਰਜੀਤ ਸਿੰਘ ਸੋਢੀ, ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ,  ਵਿਧਾਇਕਅਰਵਿੰਦਖੰਨਾ, ਵਿਧਾਇਕਤ੍ਰਿਪਤਰਾਜਿੰਦਰ ਸਿੰਘ ਬਾਜਵਾ, ਦਿੱਲੀ ਗੁਰਦੁਆਰਾ ਪ੍ਰਬੰਧਕਕਮੇਟੀ ਦੇ ਸਾਬਕਾਪ੍ਰਧਾਨਪਰਮਜੀਤ ਸਿੰਘ ਸਰਨਾ, ਦਵਿੰਦਰਸ਼ਰਮਾ, ਰਾਕੇਸ ਗੁਪਤਾ, ਵਿਨੋਦਅਰੋੜਾਕਾਲੂ, ਹਰਵਿੰਦਰ ਸਿੰਘ ਮਾਨਾ, ਦੁਪਿੰਦਰ ਸਿੰਘ ਸਮਾਟੀ, ਯਾਦਵਿੰਦਰ ਸਿੰਘ ਗੋਲਡੀ, ਦਲਜੀਤਚਹਿਲ, ਅਮਰਜੀਤ ਸਿੰਘ, ਜਸਵਿੰਦਰ ਜੱਸੀ, ਰਵਨੀਤ ਸਿੰਘ, ਸੰਜੇ ਰੋਜ਼ ਗਾਰਡਨ, ਅਸ਼ੋਕਬਹਾਵਲਪੁਰ, ਮਹੇਸ਼ ਹਸੀਜਾ ਆਦਿ  ਅਹੁਦੇਦਾਰ ਵਰਕਰਅਤੇ ਭਾਰੀਗਿਣਤੀਵਿਚਇਲਾਕਾਨਿਵਾਸੀ ਇਕ ਬੇਮਿਸਾਲ ਇਕੱਠ ਦੇ ਰੂਪਵਿਚਹਾਜ਼ਰਸਨ।

WRITTEN BY