ਬਰਨਾਲਾ, 16 ਅਗਸਤ (ਰਾਮ ਸਿੰਘ ਧਨੌਲਾ)- ਸਬ ਜੇਲ ਬਰਨਾਲਾ ਵਿਖੇ ਇ¤ਕ ਕੈਦੀ ਵ¤ਲੋ ਫਾਹਾ ਲੈੇਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।ਇਹ ਕੈਦੀ ਪਰਮਿੰਦਰ ਸਿੰਘ ਸੰਗਰੂਰ ਜਿਲੇ ਦੇ ਪਿੰਡ ਅਲੀਪੁਰ ਖਾਲਸਾ ਦਾ ਵਸਨੀਕ ਹੈ ਪਰਮਿੰਦਰ ਦੀ ਉਮਰ ਪ¤ਚੀ ਸਾਲ ਦੀ ਸੀ ਚਾਰ ਸਾਲਾਂ ਤੋ ਪਰਮਿੰਦਰ ਜੇਲ ਵਿ¤ਚ ਇਰਾਦਾ ਕਤਲ ਅਧੀਨ ਸਮੇਤ ਦੋ ਹੋਰ ਵ¤ਖ ਵ¤ਖ ਕੇਸ਼ਾਂ ਵਿ¤ਚ ਸਜਾ ਭੁਗਤ ਰਿਹਾ ਸੀ ।ਇਸ ਕੈਦੀ ਤੇ ਹੋਰ ਵੀ ਦੋ ਵ¤ਖ ਵ¤ਖ ਧਰਾਵਾਂ ਅਧੀਨ ਮਾਮਲੇ ਅਦਾਲਤਾਂ ਵਿ¤ਚ ਸੁਣਵਾਈ ਅਧੀਨ ਸਨ ।ਡਿਪਟੀ ਜੇਲ ਅਧਿਕਾਰੀ ਨੇ ਦ¤ਸਿਆ ਕਿ ਉਕਤ ਕੈਦੀ ਵ¤ਲੋ ਬਾਥਰੂਮ ਵਿ¤ਚ ਆਪਣੇ ਪਰਨੇ ਨੂੰ ਗਲ ਵਿ¤ਚ ਪਾਕੇ ਛ¤ਤ ਨਾਲ ਲਮਕੇ ਫਾਹਾ ਲੈਕੇ ਖੁਦਕੁਸ਼ੀ ਕੀਤੀ ਹੈ ਉਹਨਾਂ ਕਿਹਾ ਕਿ ਮੌਕੇ ਤੇ ਹੀ ਪਤਾ ਲ¤ਗਣ ਤੇ ਜੇਲ ਸਟਾਫ ਵ¤ਲੋ
ਗੰਭੀਰ ਹਾਲਤ ਸਿਵਲ ਹਸਪਤਾਲ ਬਰਨਾਲਾ ਲਿਆਦਾ ਗਿਆ ਜਿ¤ਥੇ ਆਕੇ ਡਾਕਟਰਾਂ ਨੇ ਪਰਮਿੰਦਰ ਨੂੰ ਮ੍ਰਿਤਕ ਘੋਸ਼ਿਤ ਕਰ ਦਿ¤ਤਾ ਗਿਆ ਤੇ ਇਸ ਤੋ ਬਾਅਦ ਜਿਲਾ ਸ਼ੈਸਨ ਜ¤ਜ ਦੀ ਹਾਜਰੀ ਵਿ¤ਚ ਪੁਲਿਸ ਨੇ ਕਾਨੂੰਨੀ ਕਾਰਵਾਈ ਕਰਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿ¤ਤਾ ਗਿਆ।ਇਸ ਕੈਦੀ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਕੁ¤ਝ ਨਹੀ ਪਤਾ ਚ¤ਲ ਸਕਿਆ ਹੈ ਜਿਰਯੋਗ ਹੈ ਕਿ ਸਬ ਜੇਲ ਬਰਨਾਲਾ ਵਿ¤ਚ ਕੈਦੀਆ ਵ¤ਲੋ ਆਤਮਹ¤ਤਿਆਵਾਂ ਕਰਨ ਦੀਆ ਪਹਿਲਾਂ ਵੀ ਘਟਨਾਵਾਂ ਹੋ ਚੁ¤ਕੀਆਂ ਹਨ ਜਿਸ ਤੋ ਜੇਲ ਪ੍ਰਸ਼ਾਸਨ ਦੀ ਕਾਰਗੁਜਾਰੀ ਤੇ ਸੁਆਲ ਵੀ ਖੜੇ ਹੁੰਦੇ ਹਨ।



