ਨਵੀਂ ਦਿੱਲੀ, 14 ਅਗਸਤ (ਪੀ. ਟੀ)- ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਮੰਤਰੀ ਮੰਡਲ ਸਕਤਰੇਤ ਦੇ ਸਕੱਤਰ, ਰਾਸ਼ਟਰੀ ਰਸਾਇਣਿਕ ਹਥਿਆਰ ਸਮਝੌਤਾ ਅਥਾਰਟੀ ਦੇ ਚੇਅਰਮੈਨ ਅਹੁਦੇ ਦਾ ਵਾਧੂ ਕਾਰਜਭਾਲ ਮੰਤਰੀ ਮੰਡਲ ਸਕਤਰੇਤ ਦੇ ਸਕੱਤਰ ਸ਼੍ਰੀ ਐਸ ਬੀ ਅਗਨੀਹੋਤਰੀ ਨੂੰ ਤਤਕਾਲ ਪ੍ਰਭਾਵ ਤੋਂ ਤਿੰਨ ਮਹੀਨਿਆਂ ਦੇ ਸਮੇਂ ਲਈ ਜਾਂ ਅਗਲੇ ਆਦੇਸ਼ਾਂ ਤੱਕ ਜੋ ਵੀ ਪਹਿਲਾਂ ਹੋਣ ਦੇਣ ਲਈ ਮੰਜ਼ੂਰੀ ਦਿੱਤੀ ਹੈ।



