Skip to content
Independent perspectives. Global stories.
BREAKING

ਮੋਦੀ ਵੱਲੋਂ ਅਜ਼ਾਦੀ ਦਿਵਸ ’ਤੇ ਪਾਕਿਸਤਾਨ ਨੂੰ ਵਧਾਈ

Share this story

ਨਵੀਂ ਦਿ¤ਲੀ, 14 ਅਗਸਤ (ਪੀ. ਟੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਪਾਕਿਸਤਾਨ ਦੀ ਜਨਤਾ ਨੂੰ ਉਨ੍ਹਾਂ ਦੇ ਆਜ਼ਾਦੀ ਦਿਵਸ ‘ਤੇ ਵਧਾਈ ਦਿ¤ਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵ¤ਲੋਂ ਜਾਰੀ ਬਿਆਨ ‘ਚ ਉਨ੍ਹਾ ਕਿਹਾ ਕਿ, ‘ ਮੈਂ ਆਜ਼ਾਦੀ ਦਿਵਸ ਦੇ ਮੌਕੇ ‘ਤੇ ਪਾਕਿਸਤਾਨ ਦੀ ਜਨਤਾ ਨੂੰ ਸ਼ੁ¤ਭ ਕਾਮਨਾਵਾਂ ਦਿੰਦਾ ਹਾਂ ‘।

WRITTEN BY