14 ਅਗਸਤ, ਸ਼੍ਰੀ ਆਨੰਦਪੁਰ ਸਾਹਿਬ (ਅੰਕੁਸ਼ ਕੁਮਾਰ)- ਸ਼ਰੋਮਣੀ ਕਮੇਟੀ ਦੇ ਅਧੀਨ ਪਿਛਲੇ ਲੰਬੇ ਅਰਸੇ ਤੋਂ ਇਲਾਕੇ ਦੀ ਸੇਵਾ ਕਰਦੇ ਆ ਰਹੇ ਇਲਾਕੇ ਦੇ ਵਿਦਿਅਕ ਅਦਾਰੇ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਸਕੂਲ ਦੀ ਪਰਿੰਸਿਪ?ਲ ਮੈਡਮ ਹਰਜੀਤ ਕੌਰ ਦੀ ਯੋਗ ਅਗੁਵਾਈ ਵਿ¤ਚ ਅਜਾਦੀ ਦਿਨ ਨੂੰ ਸਮਰਪਤ ਵਾਤਾਵਰਣ ਦਿਵਸ ਮਨਾਇਆ ਗਿਆ ਜਿਸ ਵਿ¤ਚ ਸਕੂਲ ਦੇ ਬ¤ਚੀਆਂ ਵਲੋਂ ਵਾਤਾਵਰਣ ਨਾਲ ਸਬੰਧਿਤ ਚਾਰਟ ਬਣਾਏ ਗਏ ਅਤੇ ਸਕੂਲ ਦੇ ਅਧਿਆਪਕਾਂ ਵਲੋਂ ਬ¤ਚਿਆਂ ਨੂੰ ਰੁਖਾਂ ਦੀ ਸੰਭਾਲ ਕਰਣ ਅਤੇ ਉਨ੍ਹਾਂ ਦੀ ਸਾਡੇ ਜੀਵਨ ਵਿ¤ਚ ਕੀ ਅਹਮਿਅਤ ਹੈ ਦੇ ਬਾਰੇ ਵਿ¤ਚ ਵਿਸਤਾਰਪੂਰਵਕ ਦ¤ਸਿਆ ਗਿਆ । ਇਸ ਮੌਕੇ ਉ¤ਤੇ ਸਕੁਲ ਦੇ ਸਟਾਫ ਮੈਬਰਾ ਚੋ ਮੈਡਮ ਅਵਤਾਰ ਕੌਰ, ਦਵਿੰਦਰ ਕੌਰ, ਸੰਦੀਪ ਕੌਰ, ਧਰਮਿੰਦਰ ਕੌਰ, ਸਰਬਜੀਤ ਸਿੰਘ, ਜਸਪਾਲ ਸਿੰਘ ਦੇ ਇਲਾਵਾ ਸਕੁਲ ਦੇ ਵਿਦਿਆਰਥੀ ਮੌਜੂਦ ਸਨ ।



