Skip to content
Independent perspectives. Global stories.
BREAKING

ਟੀ ਆਰ ਐਸ ਸੰਸਦ ਕਵਿਤਾ ਰਾਵ ਦੇ ਖਿਲਾਫ ਦੇਸ਼ਧ੍ਰੋਹ ਦਾ ਮੁਕ¤ਦਮਾ

Share this story

Page-1_03 ਨਵੀਂ ਦਿ¤ਲੀ, 11 ਅਗਸਤ (ਪੀ. ਟੀ)- ਤੇਲੰਗਾਨਾ ਰਾਸ਼ਟਰੀ ਸਮਿਤੀ ਦੀ ਸੰਸਦ ਮੈਂਬਰ ਕੇ ਕਵਿਤਾ ਖਿਲਾਫ ਇਹ ਕਹਿਣ ਬਦਲੇ ਦੇਸ਼ ਧ੍ਰੋਹ ਦੇ ਦੋਸ਼ ਲਾਏ ਗਏ ਹਨ ਕਿ ਹੈਦਰਬਾਦ ਤੇ ਕਸ਼ਮੀਰ ਨੂੰ ਜ਼ਬਰੀ ਭਾਰਤ ‘ਚ ਸ਼ਾਮਿਲ ਕੀਤਾ ਗਿਆ ਸੀ। ਹੈਦਰਾਬਾਦ ਦੇ ਵਕੀਲ ਜਿਹੜਾ ਭਾਜਪਾ ਦੇ ਕਾਨੂੰਨੀ ਸੈ¤ਲ ਦੇ ਕਨਵੀਨਰ ਵਜੋਂ ਵੀ ਕੰਮ ਕਰਦਾ ਹੈ ਦੀ ਸ਼ਿਕਾਇਤ ‘ਤੇ ਇਕ ਕੇਸ ਦਰਜ ਕੀਤਾ ਗਿਆ ਹੈ। ਮਦਨਾਪੇਟ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 124-ਏ, 153-ਬੀ ਤੇ 505 ਤਹਿਤ ਕੇਸ ਦਰਜ ਕੀਤਾ ਹੈ। ਇੰਡੀਅਨ ਐਕਸਪ੍ਰੈਸ ਦੇ ਵਿਚਾਰ ਵਟਾਂਦਰਾ(ਆਈਡੀਆ ਐਕਸਚੇਂਜ) ਪ੍ਰੋਗਰਾਮ ਵਿਖੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਵਿਤਾ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਅਤੇ ਤੇਲੰਗਾਨਾ ਜ਼ਬਰੀ ਇਕੋ ਸਮੇਂ ਭਾਰਤ ‘ਚ ਸ਼ਾਮਿਲ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਜਦੋਂ

ਉਹ ਕਹਿ ਰਹੀ ਹੈ ਤਾਂ ਉਹ ਸ਼ਿਦਤ ਨਾਲ ਇਹ ਮਹਿਸੂਸ ਕਰਦੀ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਦੋਵੇਂ ਵ¤ਖਰੇ ਦੇਸ਼ ਸੀ। 1947 ‘ਚ ਅਸੀਂ ਭਾਰਤ ਦਾ ਹਿ¤ਸਾ ਨਹੀਂ ਸੀ। 1947 ਪਿ¤ਛੋਂ ਅਸੀਂ ਭਾਰਤ ਦਾ ਹਿ¤ਸਾ ਬਣ ਗਏ। ਅਸਲ ‘ਚ ਮੁਸ਼ਕਲਾਂ ਉਦੋਂ ਹੀ ਸ਼ੁਰੂ ਹੋਈਆਂ। ਉਸ ਤੋਂ ਪਹਿਲਾਂ ਸਾਡੇ ਲੋਕਾਂ ‘ਚੋਂ ਕੋਈ ਵੀ ਬਹੁਤਾ ਅਮੀਰ ਨਹੀਂ ਸੀ। ਇਸ ਲਈ ਲੋਕ ਪਰਿਪੇਖ ਤੋਂ ਉਨ੍ਹਾਂ ਨੇ ਜੰਮੂ ਤੇ ਕਸ਼ਮੀਰ ਬਾਰੇ ਪੜ੍ਹਨਾ ਸ਼ੁਰੂ ਕੀਤਾ। ਸਾਨੂੰ ਮੁ¤ਦਿਆਂ ਖਾਸਕਰ ਕਸ਼ਮੀਰ ਪੰਡਤਾਂ ਦਾ ਮੁ¤ਦਾ ਹ¤ਲ ਕਰਨ ਦੀ ਲੋੜ ਹੈ ਜਿਹੜਾ ਭਾਜਪਾ ਦੇ ਏਜੰਡੇ ‘ਚ ਸ਼ਾਮਿਲ ਹੈ। ਭਾਜਪਾ ਕਹਿ ਰਹੀ ਹੈ ਕਿ ਉਹ ਸਾਰੇ ਕਸ਼ਮੀਰੀ ਪੰਡਤਾਂ ਨੂੰ ਵਾਪਸ ਉਨ੍ਹਾਂ ਦੇ ਘਰਾਂ ਨੂੰ ਲੈ ਕੇ ਜਾਵੇਗੀ ਪਰ ਇਹ ਸਿਰਫ ਸਿਆਸੀ ਬਿਆਨ ਹਨ। ਉਨ੍ਹਾਂ ਨੂੰ ਘਰ ਲਿਜਾਣ ਤੋਂ ਪਹਿਲਾਂ ਤੁਹਾਨੂੰ ਉਥੇ ਸੁਰ¤ਖਿਅਤ ਵਾਤਾਵਰਨ ਪੈਦਾ ਕਰਨਾ ਪਵੇਗਾ। ਸਾਨੂੰ ਜੰਮੂ ਤੇ ਕਸ਼ਮੀਰ ਬਾਰੇ ਸਪਸ਼ਟ ਹੋਣ ਦੀ ਲੋੜ ਹੈ।

WRITTEN BY