Skip to content
Independent perspectives. Global stories.
BREAKING

ਰਾਉ ਨੂੰ ਪਸੰਦ ਨਹੀਂ ਕਰਦੀ ਸੀ ਸੋਨੀਆ ਗਾਂਧੀ

Share this story

ਨਵੀ ਦਿੱਲੀ, 1 ਅਗਸਤ (ਪੀ. ਟੀ)- ਸੋਨੀਆ ਗਾਂਧੀ ਅਤੇ ਉਦੋਂ ਦੇ ਪ੍ਰਧਾਨ ਮੰਤਰੀ ਪੀ. ਵੀ. ਨਰਸਿਮਾ ਰਾਉ ਦਰਮਿਆਨ ਸਰਦ ਰਿਸ਼ਤੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਦੀ ਆਤਮਕਥਾ ‘ਚ ਖੁਲ ਕੇ ਸਾਹਮਣੇ ਆ ਗਏ। ਸਿੰਘ ਅਨੁਸਾਰ ਸੋਨੀਆ ਨੇ ਕਦੀ ਰਾਉ ਨੂੰ ਪਸੰਦ ਨਹੀਂ ਕੀਤਾ ਜਦੋਂਕਿ ਰਾਉ ਨੂੰ ਇਸ ਦੀ ਵਜ੍ਹਾ ਕਦੀ ਸਮਝ ਨਹੀਂ ਆਈ। ਰਾਉ ਨੇ ਸੋਨੀਆ ਨਾਲ ਆਪਣੇ ਰਿਸ਼ਤੇ ਠੀਕ ਕਰਨ ਲਈ ਦਸੰਬਰ, 1994 ‘ਚ ਸਿੰਘ ਦੀ ਮਦਦ ਲਈ।

WRITTEN BY